ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਮੈਸੀ ‘ਚ ਅੱਜ ਸਵੇਰੇ ਹੋਏ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ।ਪੁਲਿਸ ਨੂੰ ਇਸ ਹਾਦਸੇ ਬਾਰੇ ਸਵੇਰੇ 4.16 ਵਜੇ ਦੇ ਕਰੀਬ ਸੂਚਿਤ ਕੀਤਾ ਗਿਆ ਸੀ ਇਹ ਹਾਦਸਾ ਡੌਨ ਬਕ ਰੋਡ ‘ਤੇ ਹੋਇਆ ਦੱਸਿਆ ਜਾ ਰਿਹਾ ਹੈ।ਪੁਲਿਸ ਨੇ ਕਿਹਾ ਕਿ ਘਟਨਾ ਸਥਾਨ ‘ਤੇ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਬਾਅਦ ਵਿੱਚ ਦੂਜੇ ਵਿਅਕਤੀ ਦੀ ਮੌਤ ਹੋ ਗਈ।ਡੌਨ ਬਕ ਆਰਡੀ, ਗੈਲਨੀ ਐਵੇਨਿਊ ਅਤੇ ਰੈੱਡਹਿਲਜ਼ ਰੋਡ ਦੇ ਵਿਚਕਾਰ, ਬੰਦ ਕੀਤਾ ਗਿਆ ਹੈ।
