ਅਮਰੀਕਾ ਦੇ ਕੈਂਟਕੀ ਵਿੱਚ ਦੋ ਫੌਜੀ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ‘ਚ 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।ਹਾਦਸਾ ਟ੍ਰਿਗ ਕਾਉਂਟੀ, ਕੈਂਟਕੀ ਵਿੱਚ ਫੋਰਟ ਕੈਂਪਬੈਲ ਮਿਲਟਰੀ ਬੇਸ ਨੇੜੇ ਵਾਪਰਿਆ। ਫੌਜੀ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਰਾਤ 9:30 ਵਜੇ ਵਾਪਰਿਆ। ਦੋ HH60 ਬਲੈਕਹਾਕਸ ਰੁਟੀਨ ਫੌਜੀ ਟਰੇਨਿੰਗ ‘ਤੇ ਸਨ।
ਕੈਂਟਕੀ ਦੇ ਗਵਰਨਰ ਨੇ ਕਿਹਾ ਕਿ ਇਹ ਹਾਦਸਾ ਸੂਬੇ ਵਿੱਚ ਇੱਕ ਰੁਟੀਨ ਸਿਖਲਾਈ ਮਿਸ਼ਨ ਦੌਰਾਨ ਬੁੱਧਵਾਰ ਦੇਰ ਰਾਤ ਵਾਪਰਿਆ।
ਅਮਰੀਕਾ ‘ਚ ਟ੍ਰੇਨਿੰਗ ਦੌਰਾਨ ਫੌਜ ਦੇ ਦੋ ਹੈਲੀਕਾਪਟਰ ਆਪਸ ‘ਚ ਟਕਰਾਏ,9 ਲੋਕਾਂ ਦੀ ਮੌਤ…
