Home » ਰੱਬ ਹੀ ਬਚਾਵੇ ਨਿਊਜ਼ੀਲੈਂਡ ਦੇ ਚੋਰਾਂ ਤੋ,ਹੁਣ ਐਪਸਮ ‘ਚ ਲੱਗੀ ਟੈਲੀਸਕੋਪ ਤੋ ਲਾਹ ਕੇ ਲੈ ਗਏ ਤਾਬਾਂ…
Home Page News New Zealand Local News NewZealand

ਰੱਬ ਹੀ ਬਚਾਵੇ ਨਿਊਜ਼ੀਲੈਂਡ ਦੇ ਚੋਰਾਂ ਤੋ,ਹੁਣ ਐਪਸਮ ‘ਚ ਲੱਗੀ ਟੈਲੀਸਕੋਪ ਤੋ ਲਾਹ ਕੇ ਲੈ ਗਏ ਤਾਬਾਂ…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨ-ਬੇ-ਦਿਨ ਵੱਧ ਦੀਆਂ ਹੀ ਜਾ ਰਹੀ ਹਨ ਤਾਜਾਂ ਮਾਮਲਾ ਆਕਲੈਂਡ ਦੇ ਐਪਸਮ ਦਾ ਹੈ ਜਿੱਥੇ ਸਟਾਰਡੋਮ ਓਬਜ਼ਰਵੇਟਰੀ ਅਤੇ ਪਲੇਨੇਟੇਰੀਅਮ ਵਿਖੇ ਲੱਗੀ ਜ਼ੀਸ ਟੈਲੀਸਕੋਪ ‘ਤੇ ਲੱਗਿਆ ਤਾਂਬੇ ਨੂੰ ਚੋਰੀ ਕੀਤੇ ਗਿਆ ਹੈ।ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਸਿਟੀ ਈਜ਼ਟ ਇੰਸਪੈਕਟਰ ਰੇਸ਼ਲ ਡੋਲਗੇਅ ਨੇ ਦੱਸਿਆ ਕਿ ਟੈਲੀਸਕੋਪ ਕਈ ਹਜਾਰਾਂ ਡਾਲਰਾਂ ਦਾ ਨੁਕਸਾਨ ਹੋਇਆ ਹੈ।ਤਾਬਾਂ ਚੋਰੀ ਦੀ ਇਹ ਘਟਨਾ ਵੀਕੈਂਡ ‘ਤੇ ਵਾਪਰੀ ਦੱਸੀ ਗਈ ਹੈ।