Home » ਈਸਟ ਆਕਲੈਂਡ ‘ਚ ਹੋਏ ਹਾਦਸੇ ਦੌਰਾਨ ਦੀ ਇੱਕ ਦੀ ਮੌਤ 4 ਹੋਰ ਜ਼ਖਮੀ…
Home Page News New Zealand Local News NewZealand

ਈਸਟ ਆਕਲੈਂਡ ‘ਚ ਹੋਏ ਹਾਦਸੇ ਦੌਰਾਨ ਦੀ ਇੱਕ ਦੀ ਮੌਤ 4 ਹੋਰ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਬੀਤੇ ਕੱਲ੍ਹ ਈਸਟ ਆਕਲੈਂਡ ‘ਚ ਹੋਏ ਇੱਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਗੋਲਫਲੈਂਡਜ਼ ਡਰਾਇਵ ਦੇ ਕੋਨੇ ‘ਤੇ ਬੋਟਨੀ ਰੋਡ ਉੱਤੇ ਕਰੀਬ 3 ਵਜੇ ਵਾਪਰਿਆਂ ਜਿਸ ਵਿੱਚ 5 ਲੋਕ ਜ਼ਖਮੀ ਹੋ ਗਏ ਜਿਨਾਂ ਵਿੱਚ 2 ਦੀ ਹਾਲਤ ਗੰਭੀਰ ਅਤੇ 3 ਨੂੰ ਮੱਧਮ ਸੱਟਾਂ ਲੱਗੀਆਂ ਸਨ ਪਰ ਅਫ਼ਸੋਸ ਦੀ ਗੱਲ ਇਹਨਾਂ ਵਿੱਚੋਂ ਇੱਕ ਵਿਅਕਤੀ ਦੀ ਬਾਅਦ ਵਿੱਚ ਮੌਤ ਹੋ ਗਈ।ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।