ਆਕਲੈਂਡ(ਬਲਜਿੰਦਰ ਸਿੰਘ) ਬੇਅ ਆਫ ਪਲੈਂਟੀ ‘ਚ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਸਕੂਲੀ ਬੱਸ ਦੀ ਟਰੱਕ ਨਾਲ ਟੱਕਰ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।ਇਹ ਹਾਦਸਾ ਅੱਜ ਸਵੇਰੇ 8 ਵਜੇ ਦੇ ਕਰੀਬ Hewletts Rd, Mt Maunganui ‘ਤੇ ਵਾਪਰਿਆ।
ਸੇਂਟ ਜੌਨ ਨੇ ਹਾਦਸੇ ਲਈ ਕਈ ਐਂਬੂਲੈਂਸਾਂ ਘਟਨਾ ਸਥਾਨ ‘ਤੇ ਭੇਜੀਆਂ ਗਈਆਂ ਹਨ ਜਿੱਥੇ ਕੁੱਲ 42 ਮਰੀਜ਼ਾਂ ਦਾ ਮੁਲਾਂਕਣ ਕੀਤਾ ਗਿਆ। ਪੰਜ ਮਰੀਜ਼ਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਦੱਸੀ ਜਾ ਰਹੀ ਹੈ।ਵੱਖ-ਵੱਖ ਐਮਰਜੈਂਸੀ ਮੌਕੇ ਤੇ ਮਜੂਦ ਹਨ।ਦੱਸਿਆਂ ਜਾ ਰਿਹਾ ਹੈ ਕਿ ਹਾਦਸੇ ਕਾਰਨ ਸੜਕ ਬੰਦ ਨੂੰ ਬੰਦ ਕੀਤਾ ਗਿਆ ਹੈ।
ਬੇਅ ਆਫ ਪਲੈਂਟੀ ‘ਚ ਵਾਪਰਿਆਂ ਵੱਡਾ ਹਾਦਸਾ,ਸਕੂਲੀ ਬੱਸ ਦੀ ਟਰੱਕ ਨਾਲ ਹੋਈ ਟੱਕਰ…
