Home » ਅਜੇ ਮਾਕਨ ਪਵਨ ਬਾਂਸਲ ਦੀ ਥਾਂ ਕਾਂਗਰਸ ਦੇ ਬਣੇ ਨਵੇਂ ਖਜ਼ਾਨਚੀ …
Home Page News • India • India News

ਅਜੇ ਮਾਕਨ ਪਵਨ ਬਾਂਸਲ ਦੀ ਥਾਂ ਕਾਂਗਰਸ ਦੇ ਬਣੇ ਨਵੇਂ ਖਜ਼ਾਨਚੀ …

Spread the news

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੀਨੀਅਰ ਪਾਰਟੀ ਨੇਤਾ ਅਜੈ ਮਾਕਨ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਤੁਰੰਤ ਪ੍ਰਭਾਵ ਨਾਲ ਖਜ਼ਾਨਚੀ ਨਿਯੁਕਤ ਕੀਤਾ ਹੈ। ਇਹ ਅਹੁਦਾ ਪਹਿਲਾਂ ਪਾਰਟੀ ਆਗੂ ਪਵਨ ਬਾਂਸਲ ਕੋਲ ਸੀ।

ਦੱਸ ਦਈਏ ਕਿ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਇੱਕ ਬਿਆਨ ਵਿੱਚ ਕਿਹਾ, “ਕਾਂਗਰਸ ਪ੍ਰਧਾਨ ਨੇ ਅਜੈ ਮਾਕਨ ਨੂੰ ਤੁਰੰਤ ਪ੍ਰਭਾਵ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਦਾ ਖਜ਼ਾਨਚੀ ਨਿਯੁਕਤ ਕੀਤਾ ਹੈ।”