Home » ਦੁਨੀਆ ‘ਚ ਤੇਜ਼ੀ ਨਾਲ ਫੈਲ ਰਿਹਾ ਪੈਰਟ ਫੀਵਰ ਹੁਣ ਤੱਕ 5 ਹੋ ਚੁੱਕੀ ਹੈ ਮੌ+ਤ…
Home Page News India NewZealand World

ਦੁਨੀਆ ‘ਚ ਤੇਜ਼ੀ ਨਾਲ ਫੈਲ ਰਿਹਾ ਪੈਰਟ ਫੀਵਰ ਹੁਣ ਤੱਕ 5 ਹੋ ਚੁੱਕੀ ਹੈ ਮੌ+ਤ…

Spread the news

ਦੁਨੀਆ ਦੇ ਵਿੱਚ ਇੱਕ ਵਾਰ ਫਿਰ ਲੋਕਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਜੀ ਹਾਂ ਪੈਰਟ ਫੀਵਰ ਯੂਰਪ ਦੇ ਕਈ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਇੱਕ ਘਾਤਕ ਬਿਮਾਰੀ ਹੈ। ਹੁਣ ਤੱਕ ਇਸ ਫੀਵਰ ਕਰਕੇ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। WHO ਵੀ ਚਿੰਤਿਤ ਹੈ, ਉਨ੍ਹਾਂ ਨੇ ਵੀ ਇਸ ਬਿਮਾਰੀ ਨੂੰ ਬਹੁਤ ਖ਼ਤਰਨਾਕ ਦੱਸਿਆ ਹੈ। ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਮੁਤਾਬਕ, ਪੰਛੀਆਂ ਵਿੱਚ ਪਾਏ ਜਾਣ ਵਾਲੇ ਇੱਕ ਬੈਕਟੀਰੀਆ ਕਾਰਨ ਪੈਰਟ ਬੁਖਾਰ ਤੇਜ਼ੀ ਨਾਲ ਫੈਲ ਰਿਹਾ (Parrot fever spread rapidly) ਹੈ। ਇਸ ਬੈਕਟੀਰੀਆ ਨਾਲ ਸੰਕਰਮਿਤ ਪੰਛੀ ਦੇ ਕੱਟਣ ਜਾਂ ਸੰਪਰਕ ਕਰਨ ਨਾਲ ਇਹ ਬਿਮਾਰੀ ਵੱਧ ਰਹੀ ਹੈ।