Home » ਮਸ਼ਹੂਰ ਅਮਰੀਕੀ ਗਾਇਕ-ਗੀਤਕਾਰ Chris Stapleton ਨੇ ਆਕਲੈਂਡ ‘ਚ ਆਪਣੇ ਦੋ ਸ਼ੋਆਂ ਦਾ ਕੀਤਾ ਐਲਾਨ…
Entertainment • Entertainment • Home Page News • Music • New Zealand Local News • NewZealand

ਮਸ਼ਹੂਰ ਅਮਰੀਕੀ ਗਾਇਕ-ਗੀਤਕਾਰ Chris Stapleton ਨੇ ਆਕਲੈਂਡ ‘ਚ ਆਪਣੇ ਦੋ ਸ਼ੋਆਂ ਦਾ ਕੀਤਾ ਐਲਾਨ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਮਸ਼ਹੂਰ ਅਮਰੀਕੀ ਗਾਇਕ-ਗੀਤਕਾਰ ਕ੍ਰਿਸ ਸਟੈਪਲਟਨ ਵੱਲੋਂ ਅਗਲੇ ਸਾਲ ਆਕਲੈਂਡ ਵਿੱਚ ਦੂਜਾ ਸ਼ੋਅ ਕਰਨ ਦਾ ਕੀਤਾ ਐਲਾਨ।ਯੂਐਸ ਸਟਾਰ, ਜਿਸ ਨੇ 15 ਕੰਟਰੀ ਮਿਊਜ਼ਿਕ ਐਸੋਸੀਏਸ਼ਨ ਅਵਾਰਡ ਅਤੇ 10 ਅਕੈਡਮੀ ਆਫ ਕੰਟਰੀ ਮਿਊਜ਼ਿਕ ਅਵਾਰਡ ਦੇ ਨਾਲ 10 ਗ੍ਰੈਮੀ ਜਿੱਤੇ ਹਨ ਨੇ ਅਗਲੇ ਸਾਲ ਨਿਊਜ਼ੀਲੈਂਡ ਵਿੱਚ ਆਪਣਾ ਇੱਕ ਸ਼ੋਅ ਕਰਨਾ ਸੀ ਪਰ ਅੱਜ ਲਾਈਵ ਨੇਸ਼ਨ ਨੇ ਅੱਜ ਘੋਸ਼ਣਾ ਕੀਤੀ ਕਿ ਦਰਸ਼ਕਾਂ ਦੀ ਭਾਰੀ ਮੰਗ ਦੇ ਕਾਰਨ, ਸਟੈਪਲਟਨ 7 ਮਾਰਚ ਅਤੇ 8 ਮਾਰਚ ਨੂੰ ਆਕਲੈਂਡ ਦੇ ਸਪਾਰਕ ਅਰੀਨਾ ਵਿੱਚ ਆਪਣੇ ਦੋ ਸ਼ੋਅ ਕਰੇਗਾ।