ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਪੂਰਬੀ ਆਕਲੈਂਡ ਵਿੱਚ ਬੀਤੇ ਕੱਲ ਬੀਚ ਦੇ ਨੇੜੇ ਇੱਕ 40 ਸਾਲਾਂ ਔਰਤ ਦੀ ਮੌਤ ਹੋ ਗਈ ਜਿਸ ਨੂੰ ਪੁਲਿਸ ਨੇ “ਪਾਣੀ ਨਾਲ ਸਬੰਧਤ ਘਟਨਾ” ਵਜੋਂ ਦਰਸਾਇਆ ਹੈ।
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 3.30 ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ।ਮੌਕੇ ‘ਤੇ ਔਰਤ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਪਰ ਅਫ਼ਸੋਸ ਦੀ ਗੱਲ ਕਿ ਔਰਤ ਮੌਕੇ ‘ਤੇ ਹੀ ਮੌਤ ਹੋ ਗਈ।
ਆਕਲੈਂਡ ਦੀ Maraetai Beach ’ਤੇ ਡੁੱਬਣ ਕਾਰਨ ਹੋਈ ਔਰਤ ਦੀ ਮੋ,ਤ…
