Home » ਕੈਨੇਡਾ ਵੱਸਦੇ ਮੀਡੀਆ ਅਤੇ ਰੀਅਲ ਅਸਟੇਟ ਵਿੱਚ ਵੱਡਾ ਨਾਮ ਬਣਾਉਣ ਵਾਲੇ ਜੱਸ ਬਰਾੜ ਦਾ ਹੋਇਆ ਦੇਹਾਂਤ…
Home Page News World World News

ਕੈਨੇਡਾ ਵੱਸਦੇ ਮੀਡੀਆ ਅਤੇ ਰੀਅਲ ਅਸਟੇਟ ਵਿੱਚ ਵੱਡਾ ਨਾਮ ਬਣਾਉਣ ਵਾਲੇ ਜੱਸ ਬਰਾੜ ਦਾ ਹੋਇਆ ਦੇਹਾਂਤ…

Spread the news

ਕੈਨੇਡਾ(ਬਲਜਿੰਦਰ ਸਿੰਘ)ਕੈਨੇਡਾ ਵਿੱਚ ਵੱਸਦੇ ਮੀਡੀਆ ਅਤੇ ਰੀਅਲ ਅਸਟੇਟ ਵਿੱਚ ਚੰਗਾ ਨਾਮ ਕਮਾਉਣ ਵਾਲੇ ਜੱਸ ਬਰਾੜ ਦੇ ਅੱਜ ਕੁੱਝ ਟਾਇਮ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਦੀ ਮੰਦਭਾਗੀ ਖ਼ਬਰ ਹੈ।ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 2.30 ਕੁ ਵਜੇ ਕੈਲਗਿਰੀ ਵਿੱਚ ਹਾਰਟ ਅਟੈਕ ਆਉਣ ਕਾਰਨ ਉਹਨਾਂ ਦੀ ਮੌਤ ਹੋ ਗਈ।ਜੱਸ ਬਰਾੜ ਜਿੱਥੇ ਰੀਅਲ ਅਸਟੇਟ ਵਧੀਆ ਕੰਮ ਕਰ ਰਿਹਾ ਸੀ ਉਸ ਦੇ ਨਾਲ ਮੀਡੀਆ ਵਿੱਚ ਵੀ ਉਸ ਦਾ ਵੱਡਾ ਨਾਮ ਸੀ।