Home » ਨਿਊਜੀਲੈਂਡ ਸਰਕਾਰ ਦੀ ਹੁਣ ਸਾਰੀਆਂ ਗੱਡੀਆਂ ‘ਤੇ ਰੋਡ ਯੂਜ਼ਰ ਚਾਰਜ ਲਾਉਣ ਦੀ ਤਿਆਰੀ….
Home Page News New Zealand Local News NewZealand

ਨਿਊਜੀਲੈਂਡ ਸਰਕਾਰ ਦੀ ਹੁਣ ਸਾਰੀਆਂ ਗੱਡੀਆਂ ‘ਤੇ ਰੋਡ ਯੂਜ਼ਰ ਚਾਰਜ ਲਾਉਣ ਦੀ ਤਿਆਰੀ….

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਸਰਕਾਰ ਹੁਣ ਹਲਕੀਆਂ ਗੱਡੀਆਂ ’ਤੇ ਪੈਟਰੋਲ ਟੈਕਸ ਦੀ ਥਾਂ ਇਲੈਕਟ੍ਰਾਨਿਕ ਰੋਡ ਯੂਜ਼ਰ ਚਾਰਜ ਲਾਉਣ ਦੀ ਤਿਆਰੀ ਕਰ ਰਹੀ ਹੈ।ਕੈਬਨਿਟ ਨੇ ਰੋਡ ਯੂਜ਼ਰ ਚਾਰਜ ਸਿਸਟਮ ਨੂੰ ਮਾਡਰਨ ਬਣਾਉਣ ਲਈ 2026 ਵਿੱਚ ਕਾਨੂੰਨੀ ਤਬਦੀਲੀਆਂ ਲਿਆਉਣ ਦੀ ਸਿੱਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਹਾਲੇ ਤੱਕ ਪੂਰੀ ਤਬਦੀਲੀ ਲਈ ਕੋਈ ਅੰਤਿਮ ਮਿਤੀ ਤੈਅ ਨਹੀਂ ਹੋਈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਨਵਾਂ ਸਿਸਟਮ 2027 ਤੱਕ ਲਾਗੂ ਹੋ ਜਾਵੇਗਾ।