ਫਰਾਂਸ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਰਾਸ਼ਟਰਪਤੀ ਨੁੰ ਪੈਸਿਆਂ ਦੇ ਫਰੋਡ ਕਾਰਨ ਜੇਲ ਦੀ ਸਜ਼ਾ ਦੇ ਨਾਲ ਨਾਲ ਬਣਦਾ ਜੁਰਮਾਨਾ ਵੀ ਕੀਤਾ ਗਿਆ ਹੋਵੇ | ਵੈਸੇ ਇਹ ਕੇਸ ਜਨਰਲ ਗਦਾਫੀ, ਜਿਹੜਾ ਕਿ ਲਿਬੀਆ ਦੇਸ਼ ਦਾ ਨਿਰਦਈ ਸ਼ਾਸਕ ਸੀ, ਦੇ ਰਾਹੀਂ ਅਤੇ ਸਰਕੋਜੀ ਦੀ ਪਤਨੀ ਕਾਰਲਾ ਬਰੂਨੀ ਦੇ ਸਹਿਯੋਗ ਨਾਲ 2007 ਵਿੱਚ ਬਹੁਤ ਵੱਡੇ ਲੇਵਲ ਤੇ ਪੈਸਿਆਂ ਦਾ ਜਿਹੜਾ ਹੇਰ ਫੇਰ ਕੀਤਾ ਗਿਆ ਸੀ, ਦੇ ਕਾਰਨ ਫਰਾਂਸ ਦੀ ਹੇਠਲੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਨੁੰ ਬਹੁਤ ਲੰਬੀ ਸੁਣਵਾਈ ਉਪਰੰਤ ਸਜ਼ਾ ਸੁਣਾਈ ਹੈ | ਵੈਸੇ ਸਰਕੋਜੀ ਕੋਲ ਅਜੇ ਉਪਰਲੀ ਅਦਾਲਤ ਵਿੱਚ ਅਪੀਲ ਕਰਨ ਦਾ ਹੱਕ ਅਜੇ ਬਾਕੀ ਹੈ, ਜਿਸ ਕਾਰਨ ਸ਼ਾਇਦ ਸਰਕੋਜੀ ਨੁੰ ਜਲਦੀ ਜਮਾਨਤ ਮਿਲ ਜਾਵੇ, ਫਿਲਹਾਲ ਇਸ ਹਫਤੇ ਦੇ ਅਖੀਰ ਤੱਕ ਨਿਕੋਲਾ ਸਰਕੋਜੀ ਨੁੰ ਹਵਾਲਾਤ ਵਿੱਚ ਰਹਿਣਾ ਪੈ ਸਕਦਾ ਹੈ |
ਫਰਾਂਸ ਦੇ ਸਾਬਕਾ ਰਾਸ਼ਟਰਪਤੀ ਸਰਕੋਜੀ ਨੁੰ ( 2007) ਵਾਲੇ ਕੇਸ ਵਿੱਚ ਅਦਾਲਤ ਨੇ ਸੁਣਾਈ ਪੰਜ ਸਾਲ ਦੀ ਕੈਦ…
11 months ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,193
- India5,310
- India Entertainment130
- India News3,364
- India Sports228
- KHABAR TE NAZAR3
- LIFE66
- Movies48
- Music84
- New Zealand Local News3,204
- NewZealand3,531
- Punjabi Articules7
- Religion1,154
- Sports226
- Sports220
- Technology32
- Travel55
- Uncategorized63
- World2,453
- World News2,032
- World Sports213












