ਆਕਲੈਂਡ(ਬਲਜਿੰਦਰ ਰੰਧਾਵਾ) ਪੁਲਿਸ ਦਾ ਮੰਨਣਾ ਹੈ ਕਿ ਆਕਲੈਂਡ ਦੇ ਬਕਲੈਂਡਜ਼ ਬੀਚ ਇਲਾਕੇ ਵਿੱਚ ਘਰ ਨੂੰ ਲੱਗੀ ਅੱਗ ਜਾਣਬੁੱਝ ਕੇ ਲਗਾਈ ਗਈ ਸੀ ਅਤੇ ਇਸਨੂੰ ਕਤਲ ਦੀ ਜਾਂਚ ਵਜੋਂ ਦੇਖਿਆ ਜਾ ਰਿਹਾ ਹੈ।2 ਅਕਤੂਬਰ ਨੂੰ ਲੱਗੀ ਅੱਗ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਇੱਕ 11 ਸਾਲਾ ਬੱਚਾ ਵੀ ਸ਼ਾਮਲ ਸੀ ਇਸ ਤੋਂ ਇਲਾਵਾ ਦੋ ਹੋਰ ਲੋਕ ਵੀ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ।ਪੁਲਿਸ ਵੱਲੋਂ ਅੱਜ ਦੁਪਹਿਰ 12.30 ਵਜੇ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਪੁਲਿਸ ਨੇ ਪਿਛਲੇ ਛੇ ਦਿਨ ਬਕਲੈਂਡਜ਼ ਬੀਚ ਦੇ ਮੁਰਵੇਲ ਡਰਾਈਵ ‘ਤੇ ਘਟਨਾ ਸਥਾਨ ਦੀ ਜਾਂਚ ਕਰਨ ਵਿੱਚ ਬਿਤਾਏ ਹਨ, ਪਿਛਲੇ ਵੀਰਵਾਰ ਨੂੰ ਲੱਗੀ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਹੈ। ਘਟਨਾ ਸਥਾਨ ‘ਤੇ ਇੱਕ ਐਕਸਲਰੇਟਰ ਦੀ ਮੌਜੂਦਗੀ ਦੀ ਵੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਜਿਸ ਦੀ ਕਿ ਫੋਰੈਂਸਿਕ ਜਾਂਚ ਚੱਲ ਰਹੀ ਹੈ।
ਬਕਲੈਂਡਜ਼ ਬੀਚ ਅੱ+ਗ ਮਾਮਲੇ ‘ਚ ਪੁਲਿਸ ਦੀ ਵੱਡੀ ਅਪਡੇਟ,ਜਾਣਬੁੱਝ ਕੇ ਲਗਾਈ ਗਈ ਘਰ ਨੂੰ ਅੱ-ਗ,ਦੋ ਲੋਕਾਂ ਦੀ ਹੋਈ ਸੀ ਮੌ,ਤ…
10 months ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,063
- India5,251
- India Entertainment129
- India News3,337
- India Sports228
- KHABAR TE NAZAR3
- LIFE66
- Movies48
- Music84
- New Zealand Local News3,135
- NewZealand3,461
- Punjabi Articules7
- Religion1,140
- Sports225
- Sports220
- Technology32
- Travel55
- Uncategorized62
- World2,421
- World News2,010
- World Sports213












