Home » ਕੁਈਨਜ਼ਟਾਊਨ ‘ਚ ਅੱਜ ਸਵੇਰੇ ਹੋਈ ਇੱਕ ਵਿਅਕਤੀ ਦੀ ਮੌ,ਤ ਸਬੰਧੀ ਪੁਲਿਸ ਦੀ ਜਾਂਚ ਜਾਰੀ…
Home Page News New Zealand Local News NewZealand

ਕੁਈਨਜ਼ਟਾਊਨ ‘ਚ ਅੱਜ ਸਵੇਰੇ ਹੋਈ ਇੱਕ ਵਿਅਕਤੀ ਦੀ ਮੌ,ਤ ਸਬੰਧੀ ਪੁਲਿਸ ਦੀ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਅੱਜ ਸਵੇਰੇ ਅਚਾਨਕ ਹੋਈ ਮੌਤ ਤੋਂ ਬਾਅਦ ਪੁਲਿਸ ਵੱਲੋਂ ਕੁਈਨਜ਼ਟਾਊਨ ਦੇ ਇੱਕ ਪਤੇ ਦੀ ਘੇਰਾਬੰਦੀ ਕਰ ਮੌਕੇ ‘ਤੇ ਜਾਚ ਕੀਤੀ ਜਾ ਰਹੀ ਹੈ।ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 7.30 ਵਜੇ ਦੇ ਕਰੀਬ ਕੈਂਟ ਸਟ੍ਰੀਟ ਦੇ ਇੱਕ ਪਤੇ ‘ਤੇ ਬੁਲਾਇਆ ਗਿਆ।ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਇਸ ਪੜਾਅ ‘ਤੇ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ।ਮਾਮਲਾ ਜਾਂਚ ਲਈ ਕੋਰੋਨਰ ਨੂੰ ਵੀ ਭੇਜਿਆ ਜਾਵੇਗਾ।ਪੁਲਿਸ ਦਾ ਮੰਨਣਾ ਹੈ ਕਿ ਵਿਅਕਤੀ ਦੀ ਮੌਤ ਬਾਲਕੋਨੀ ਤੋਂ ਡਿੱਗਣ ਕਾਰਨ ਹੋਈ ਹੈ।