Home » ਨੌਰਥਲੈਂਡ ‘ਚ ਇੱਕ ਸ਼ੈੱਡ ਨੂੰ ਲੱਗੀ ਅੱ-ਗ ਐਮਰਜੈਂਸੀ ਨੇ ਮੌਕੇ ‘ਤੇ ਪਹੁੰਚ ਪਾਇਆ ਅੱਗ ਤੇ ਕਾਬੂ…
Home Page News New Zealand Local News NewZealand

ਨੌਰਥਲੈਂਡ ‘ਚ ਇੱਕ ਸ਼ੈੱਡ ਨੂੰ ਲੱਗੀ ਅੱ-ਗ ਐਮਰਜੈਂਸੀ ਨੇ ਮੌਕੇ ‘ਤੇ ਪਹੁੰਚ ਪਾਇਆ ਅੱਗ ਤੇ ਕਾਬੂ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਨੌਰਥਲੈਂਡ ‘ਚ ਇੱਕ ਸ਼ੈੱਡ ਦੀ ਅੱਗ ਲੱਗਣ ਦੀ ਖਬਰ ਹੈ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਓਆਕੁਰਾ ਵਿਖੇ ਇੱਕ ਵੱਡੇ ਸ਼ੈੱਡ ਨੂੰ ਅੱਗ ਲੱਗਣ ਦੀ ਸੂਚਨਾ ਰਾਤ 1.20 ਵਜੇ ਮਿਲੀ।ਬੁਲਾਰੇ ਨੇ ਕਿਹਾ ਕਿ ਸ਼ੈੱਡ ਵਿੱਚ ਟਰੱਕ ਅਤੇ ਕਾਰਾਂ ਸਨ। ਚਾਰ ਫਾਇਰ ਇੰਜਣ ਅਤੇ ਦੋ ਪਾਣੀ ਦੇ ਟੈਂਕਰ ਵੱਲੋਂ ਅੱਗ ‘ਤੇ ਕਾਬੂ ਪਾਇਆ ਗਿਆ।