Home » ਆਕਲੈਂਡ ਦੇ ਐਪਸਮ ‘ਚ ਵਾਪਰੇ ਸਿੰਗਲ ਵਾਹਨ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ,ਤ…
Home Page News New Zealand Local News NewZealand

ਆਕਲੈਂਡ ਦੇ ਐਪਸਮ ‘ਚ ਵਾਪਰੇ ਸਿੰਗਲ ਵਾਹਨ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ,ਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਐਪਸਮ ‘ਚ ਗ੍ਰੇਟ ਸਾਊਥ ਰੋਡ ‘ਤੇ ਬੀਤੀ ਕੱਲ੍ਹ ਸ਼ਾਮ 6.45 ਵਜੇ ਵਾਪਰੇ ਇੱਕ ਵਾਹਨ ਹਾਦਸੇ ਸਬੰਧੀ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਇਸ ਦੀ ਪੁਸ਼ਟੀ ਇੱਕ ਪੁਲਿਸ ਬੁਲਾਰੇ ਨੇ ਕੀਤੀ ਹੈ।ਹਾਦਸੇ ਦੇ ਹਾਲਾਤਾਂ ਦੀ ਪੁੱਛਗਿੱਛ ਜਾਰੀ ਹੈ।