ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਮਰਨ ਵਾਲੇ ਪਿਤਾ ਅਤੇ ਪੁੱਤਰ ਦੇ ਕਤਲ ਦੇ ਦੋਸ਼ੀ ਵਿਅਕਤੀ ਦਾ ਨਾਮ ਨੂੰ ਜੱਗ ਜ਼ਾਹਰ ਕੀਤਾ ਗਿਆ ਹੈ। Jaeyoung Jang ਪੂਰਬੀ ਆਕਲੈਂਡ ਦੇ ਸਨੀਹਿਲਜ਼ ਦਾ ਰਹਿਣਾ ਵਾਲਾਂ ਵਜੋਂ ਪਛਾਣ ਦੱਸੀ ਗਈ ਹੈ।38 ਸਾਲਾ ਵਿਅਕਤੀ ਪਹਿਲੀ ਵਾਰ 24 ਅਕਤੂਬਰ ਨੂੰ ਮੈਨੂਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਇਆ ਜਿੱਥੇ ਉਸਨੂੰ ਨਾਮ ਰੱਦ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਪੂਰਬੀ ਆਕਲੈਂਡ ‘ਚ ਘਰ ਨੂੰ ਅੱਗ ਲਗਾਉਣ ਵਾਲੇ ਦਾ ਨਾਮ ਕੀਤਾ ਗਿਆ ਜੱਗ-ਜ਼ਾਹਰ,ਹਾਦਸੇ ਵਿੱਚ ਇੱਕ ਪਿਤਾ ਅਤੇ ਪੁੱਤ ਦੀ ਗਈ ਸੀ ਜਾਨ…












