ਆਕਲੈਂਡ(ਬਲਜਿੰਦਰ ਰੰਧਾਵਾ) ਕਾਉਂਟੀਆਂ ਮੈਨੂਕਾਊ ਸਾਊਥ ਪੁਲਿਸ 14 ਸਾਲਾ ਲੜਕੀ ਟਰੇਸੀ ਨੂੰ ਲੱਭਣ ਲਈ ਭਾਈਚਾਰੇ ਤੋ ਸਹਾਇਤਾ ਦੀ ਮੰਗ ਕਰ ਰਹੀ ਹੈ ਜੋ ਕਿ ਕੋਨੀਫਰ ਗਰੋਵ ਦੇ ਘਰ ਤੋਂ ਬਾਅਦ ਲਾਪਤਾ ਹੋ ਗਈ।ਪੁਲਿਸ ਦਾ ਮੰਨਣਾ ਹੈ ਕਿ ਟਰੇਸੀ ਦੱਖਣੀ ਆਕਲੈਂਡ ਖੇਤਰ ਵਿੱਚ ਹੋਣ ਦੀ ਸੰਭਾਵਨਾ ਹੈ।
ਜੇਕਰ ਤੁਸੀਂ ਟਰੇਸੀ ਨੂੰ ਦੇਖਦੇ ਹੋ, ਜਾਂ ਉਸਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੈ, ਤਾਂ ਕਿਰਪਾ ਕਰਕੇ ਪੁਲਿਸ ਨਾਲ ਸੰਪਰਕ ਕਰੋ।ਤੁਸੀ ਉਸ ਬਾਰੇ ਕਿਸੇ ਵੀ ਜਾਣਕਾਰੀ ਸਬੰਧੀ ਹਵਾਲਾ ਨੰਬਰ 251123/1604 ਦੀ ਵਰਤੋਂ ਕਰਕੇ 105 ‘ਤੇ ਕਾਲ ਕਰ ਸਕਦੇ ਹੋ।
ਮੈਨੂਕਾਊ ਪੁਲਿਸ ਨੇ ਲਾਪਤਾ ਚੱਲ ਰਹੀ 14 ਸਾਲਾ ਲੜਕੀ ਦੀ ਭਾਲ ਲਈ ਭਾਈਚਾਰੇ ਨੂੰ ਕੀਤੀ ਮਦਦ ਦੀ ਅਪੀਲ….












