Home » ਕੈਨੇਡਾ ‘ਚ ਕਈ ਜਗਾਵਾਂ ‘ਤੇ ਜਾ ਗਲਤ ਹਰਕਤਾਂ ਕਰਨ ਵਾਲਾ ਭਾਰਤੀ ਗ੍ਰਿਫਤਾਰ…
Home Page News India World World News

ਕੈਨੇਡਾ ‘ਚ ਕਈ ਜਗਾਵਾਂ ‘ਤੇ ਜਾ ਗਲਤ ਹਰਕਤਾਂ ਕਰਨ ਵਾਲਾ ਭਾਰਤੀ ਗ੍ਰਿਫਤਾਰ…

Spread the news

ਪੀਲ ਰੀਜ਼ਨਲ ਪੁਲਿਸ ਵੱਲੋਂ ਹੈਲਥ ਸੈਂਟਰਾਂ ਅਤੇ ਹੋਰ ਥਾਂਵਾਂ ‘ਤੇ ਜਾ ਕੇ, ਖੁਦ ਨੂੰ ਨੰਗਾ ਹੋ ਕੇ ਦਿਖਾਉਣ ਦੇ ਮਾਮਲੇ ‘ਚ 38 ਸਾਲਾ ਵੈਭਵ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਹੈ। ਦੱਸਣਯੋਗ ਇਹ ਵੀ ਹੈ ਕਿ ਅਜਿਹੇ ਗਲਤ ਕੰਮ ਕਰਦਿਆਂ ਵੈਭਵ ਵੱਲੋਂ ਆਪਣਾ ਨਾਮ ਅਕਾਸ਼ਦੀਪ ਸਿੰਘ ਦੱਸਿਆ ਜਾਂਦਾ ਰਿਹਾ ਹੈ