Home » ਨੇਪੀਅਰ ‘ਚ ਪਾਣੀ ਨਾਲ ਸਬੰਧਤ ਵਾਪਰੀ ਘਟਨਾ ਤੋ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ….
Home Page News • New Zealand Local News • NewZealand

ਨੇਪੀਅਰ ‘ਚ ਪਾਣੀ ਨਾਲ ਸਬੰਧਤ ਵਾਪਰੀ ਘਟਨਾ ਤੋ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ….

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨੇਪੀਅਰ ਦੇ ਉੱਤਰ ਵਿੱਚ ਇੱਕ ਗੰਭੀਰ ਪਾਣੀ ਦੀ ਘਟਨਾ ਸਬੰਧੀ ਪੁਲਿਸ ਮੌਕੇ ‘ਤੇ ਪਹੁੰਚੀ ਦੱਸੀ ਜਾ ਰਹੀ ਹੈ।ਅੱਜ ਦੁਪਹਿਰ 3 ਵਜੇ ਦੇ ਕਰੀਬ ਹਾਕਸ ਬੇਅ ਏਅਰਪੋਰਟ ਅਤੇ ਬੇਅ ਵਿਊ ਦੇ ਵਿਚਕਾਰ ਤੱਟਵਰਤੀ ਖੇਤਰ ਵਿੱਚ ਪੁਲਿਸ ਨੂੰ ਬੁਲਾਇਆ ਗਿਆ ਸੀ।ਕਈ ਪੁਲਿਸ ਅਧਿਕਾਰੀ ਘਟਨਾ ਸਥਾਨ ‘ਤੇ ਹਨ।ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।