Home » ਕ੍ਰਾਈਸਟਚਰਚ ਵਿੱਚ ਸ਼ੱਕੀ ਚੀਜ਼ ਮਿਲਣ ‘ਤੋਂ ਬਾਅਦ ਪੁਲਿਸ ਨੇ ਇੱਕ ਜਾਇਦਾਦ ਦੀ ਕੀਤੀ ਘੇਰਾਬੰਦੀ…
Home Page News New Zealand Local News NewZealand

ਕ੍ਰਾਈਸਟਚਰਚ ਵਿੱਚ ਸ਼ੱਕੀ ਚੀਜ਼ ਮਿਲਣ ‘ਤੋਂ ਬਾਅਦ ਪੁਲਿਸ ਨੇ ਇੱਕ ਜਾਇਦਾਦ ਦੀ ਕੀਤੀ ਘੇਰਾਬੰਦੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਕੋਈ ਸ਼ੱਕੀ ਚੀਜ਼ ਮਿਲਣ ਤੋਂ ਬਾਅਦ ਕ੍ਰਾਈਸਟਚਰਚ ਵਿੱਚ ਇੱਕ ਜਾਇਦਾਦ ਦੇ ਆਲੇ-ਦੁਆਲੇ ਪੁਲਿਸ ਦੀ ਘੇਰਾਬੰਦੀ ਕੀਤੀ ਗਈ ਹੈਸੋਮਵਾਰ ਸਵੇਰੇ ਲਗਭਗ 9.15 ਵਜੇ ਫੈਂਡਲਟਨ ਦੇ ਸੇਂਟ ਬਰਨਬਾਸ ਸਟਰੀਟ ‘ਤੇ ਪੁਲਿਸ ਨੂੰ ਬੁਲਾਇਆ ਗਿਆ।ਡਿਫੈਂਸ ਫੋਰਸ ਦੀ ਵਿਸਫੋਟਕ ਬੰਬ ਨਿਰੋਧਕ ਟੀਮ ਵੀ ਮੌਕੇ ‘ਤੇ ਪਹੁੰਚੀ ਦੱਸੀ ਜਾ ਰਹੀ ਹੈ।ਘਟਨਾ ਬਾਰੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।