Home » ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ ਦੀ ਸੂਚੀ ਵਿੱਚ ਸਿੰਗਾਪੁਰ ਨੇ ਫਿਰ ਮਾਰੀ ਬਾਜ਼ੀ,ਇਸ ਨੰਬਰ ‘ਤੇ ਹੈ ਨਿਊਜ਼ੀਲੈਂਡ ਦਾ ਪਾਸਪੋਰਟ…
Home Page News India NewZealand World World News

ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ ਦੀ ਸੂਚੀ ਵਿੱਚ ਸਿੰਗਾਪੁਰ ਨੇ ਫਿਰ ਮਾਰੀ ਬਾਜ਼ੀ,ਇਸ ਨੰਬਰ ‘ਤੇ ਹੈ ਨਿਊਜ਼ੀਲੈਂਡ ਦਾ ਪਾਸਪੋਰਟ…

Spread the news

ਆਕਲੈਂਡ(ਬਲਜਿੰਦਰ ਸਿੰਘ)ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ ਦੀ ਸੂਚੀ ਵਿੱਚ ਇੱਕ ਵਾਰ ਫਿਰ ਸਿੰਗਾਪੁਰ ਨੇ ਬਾਜ਼ੀ ਮਾਰੀ ਹੈ।Henley pasports index ਅਨੁਸਾਰ ਸਿੰਗਾਪੁਰ ਪਾਸਪੋਰਟ ਧਾਰਕਾਂ ਨੂੰ 227 ਵਿੱਚੋਂ 192 ਦੇਸਾਂ ਦੀ ਵੀਜ਼ਾ ਮੁਕਤ ਯਾਤਰਾ ਦੀ ਸੁਵਿਧਾ ਹੈ।ਇਸੇ ਤਰਾਂ ਨਿਊਜ਼ੀਲੈਂਡ ਪਾਸਪੋਰਟ ਸ਼ਾਝੇ ਤੌਰ ‘ਤੇ ਛੇਵੇਂ ਸਥਾਨ ‘ਤੇ ਹੈ।
ਪਹਿਲੇ 10 ਤਾਕਤਵਾਰ ਪਾਸਪੋਰਟ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।

  1. Singapore (192 destinations)
  2. Japan, South Korea (188)
  3. Denmark, Luxembourg, Spain, Sweden, Switzerland (186)
  4. Austria, Belgium, Finland, France, Germany, Greece, Ireland, Italy, the Netherlands, Norway (185)
  5. Hungary, Portugal, Slovakia, Slovenia, United Arab Emirates (184)
  6. Croatia, Czech Republic, Estonia, Malta, New Zealand, Poland (183)
  7. Australia, Latvia, Liechtenstein, United Kingdom (182)
  8. Canada, Iceland, Lithuania (181)
  9. Malaysia (180)
  10. United States (179)