ਆਕਲੈਂਡ(ਬਲਜਿੰਦਰ ਸਿੰਘ)ਈਸਟ ਆਕਲੈਂਡ ‘ਚ ਚੋਰੀ ਮਾਮਲੇ ਸਬੰਧੀ ਪੁਲਿਸ ਵੱਲੋਂ ਤਿੰਨ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਅੱਜ ਸਵੇਰੇ 5.30 ਵਜੇ ਤੋਂ ਬਾਅਦ, ਪੁਲਿਸ ਨੂੰ ਮੂਰ ਸਟਰੀਟ, ਹਾਵਿਕ ‘ਤੇ ਇੱਕ ਸਟੋਰ ਵਿੱਚ ਕਥਿਤ ਤੌਰ ‘ਤੇ ਤਿੰਨ ਲੋਕਾਂ ਦੇ ਦਾਖਲ ਹੋਣ ਦੀ ਰਿਪੋਰਟ ਮਿਲੀ।ਕਾਉਂਟੀਜ਼ ਮੈਨੂਕਾਊ ਸੀਆਈਬੀ ਦੇ ਕਾਰਜਕਾਰੀ ਡਿਟੈਕਟਿਵ ਇੰਸਪੈਕਟਰ ਕ੍ਰਿਸ ਰੌਬਸਨ ਦਾ ਕਹਿਣਾ ਹੈ ਕਿ ਸਮੂਹ ਨੇ ਇੱਕ ਚੋਰੀ ਦੇ ਵਾਹਨ ਵਿੱਚ ਮੌਕੇ ਤੋ ਭੱਜਣ ਤੋਂ ਪਹਿਲਾਂ ਇੱਕ ਵਿਅਕਤੀ ਨੂੰ ਹਥਿਆਰ (ਬੰਦੂਕ ਨਹੀਂ) ਨਾਲ ਧਮਕੀ ਦਿੱਤੀ।ਪੁਲਿਸ ਨੇ ਈਗਲ ਹੈਲੀਕਾਪਟਰ ਇਹਨਾਂ ਦਾ ਪਿੱਛਾ ਕੀਤਾ ਜੋ ਕੇ ਦੱਖਣੀ ਆਕਲੈਂਡ ਦੇ ਵੱਖ-ਵੱਖ ਇਲਾਕਿਆਂ ਵਿੱਚ ਘੁੰਮਦੇ ਵੇਖੇ ਗਏ।ਆਖਰ ਵਾਹਨ ਕਲੋਵਰ ਪਾਰਕ ਇਲਾਕੇ ਵਿੱਚ ਰੁਕ ਗਿਆ ਹੈ ਜਿੱਥੇ ਤਿੰਨ ਸਵਾਰਾਂ ਨੂੰ ਜਲਦੀ ਹਿਰਾਸਤ ਵਿੱਚ ਲੈ ਲਿਆ ਗਿਆ ਇਹਨਾਂ ਵਿੱਚੋਂ ਇੱਕ ਅਪਰਾਧੀ ਨੂੰ ਗ੍ਰਿਫਤਾਰੀ ਦੌਰਾਨ ਕੁੱਤੇ ਦੇ ਕੱਟਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ।ਹਿਰਾਸਤ ਵਿੱਚ ਲਏ ਗਏ ਅਪਰਾਧੀਆਂ ਦੀ ਉਮਰ 14 ਤੋਂ 15 ਸਾਲ ਦੇ ਵਿੱਚ ਦੱਸੀ ਗਈ ਹੈ।
ਪੂਰਬੀ ਆਕਲੈਂਡ ‘ਚ ਇੱਕ ਸਟੋਰ ‘ਤੇ ਚੋਰੀ ਕਰ ਭੱਜੇ ਹਲਕੀ ਉਮਰ ਦੇ ਤਿੰਨ ਜਣੇ ਪੁਲਿਸ ਨੇ ਕੀਤੇ ਕਾਬੂ….
7 months ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,149
- India5,287
- India Entertainment130
- India News3,354
- India Sports228
- KHABAR TE NAZAR3
- LIFE66
- Movies48
- Music84
- New Zealand Local News3,183
- NewZealand3,509
- Punjabi Articules7
- Religion1,149
- Sports226
- Sports220
- Technology32
- Travel55
- Uncategorized63
- World2,440
- World News2,022
- World Sports213












