Home » ਕ੍ਰਾਈਸਟਚਰਚ ਵਿੱਚ ਵਾਹਨ ਦੀ ਲਪੇਟ ‘ਚ ਆਉਣ ਕਾਰਨ ਇੱਕ ਬੱਚਾਂ ਹੋਇਆ ਜ਼ਖ਼ਮੀ….
Home Page News • New Zealand Local News • NewZealand

ਕ੍ਰਾਈਸਟਚਰਚ ਵਿੱਚ ਵਾਹਨ ਦੀ ਲਪੇਟ ‘ਚ ਆਉਣ ਕਾਰਨ ਇੱਕ ਬੱਚਾਂ ਹੋਇਆ ਜ਼ਖ਼ਮੀ….

Spread the news

ਆਕਲੈਂਡ(ਬਲਜਿੰਦਰ ਸਿੰਘ) ਕ੍ਰਾਈਸਟਚਰਚ ਵਿੱਚ ਅੱਜ ਸਵੇਰੇ ਇੱਕ ਦੇ ਕਾਰ ਦੀ ਲਪੇਟ ‘ਚ ਆਉਣ ਕਾਰਨ ਜ਼ਖ਼ਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 8.40 ਵਜੇ ਫੈਰੀ ਰੋਡ ‘ਤੇ ਇੱਕ ਕਾਰ ਅਤੇ ਇੱਕ ਪੈਦਲ ਯਾਤਰੀ ਦੇ ਹਾਦਸੇ ਬਾਰੇ ਸੂਚਿਤ ਕੀਤਾ ਗਿਆ ਸੀ।ਪੈਦਲ ਯਾਤਰੀ ਨੂੰ ਗੰਭੀਰ ਹਾਲਤ ਵਿੱਚ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਹੈ।
ਪੁਲਿਸ ਪੁਸ਼ਟੀ ਕਰ ਸਕਦੀ ਹੈ ਕਿ ਪੈਦਲ ਯਾਤਰੀ ਇੱਕ ਬੱਚਾ ਹੈ, ਹਾਲਾਂਕਿ ਇਸ ਪੜਾਅ ‘ਤੇ ਸਹੀ ਉਮਰ ਦੀ ਪੁਸ਼ਟੀ ਨਹੀਂ ਕਰ ਸਕਦੀ।ਇਹ ਹਾਦਸਾ TE WAKA UNUA ਸਕੂਲ ਦੇ ਨਜ਼ਦੀਕ ਵਾਪਰਿਆ ਦੱਸਿਆ ਗਿਆ ਹੈ।