Home » ਕੈਨੇਡਾ ਦੇ ਐਡਮਿੰਟਨ ਨਜ਼ਦੀਕ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕਤ*ਲ…
Home Page News • India • World • World News

ਕੈਨੇਡਾ ਦੇ ਐਡਮਿੰਟਨ ਨਜ਼ਦੀਕ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕਤ*ਲ…

Spread the news

ਐਡਮਿੰਟਨ ਲਾਗੇ ਹਾਈਵੇ 2 Leduc ਵਿਖੇ ਇੱਕ ਪੰਜਾਬੀ ਸਿੱਖ ਨੋਜਵਾਨ ਬੀਰਇੰਦਰ ਸਿੰਘ ਦਾ ਦੁਪਹਿਰ 2:50 ਵਜੇ ਦੇ ਕਰੀਬ ਗੋਲੀ ਮਾਰ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਇੱਕ ਪਿਕਅਪ ਟਰੱਕ ਚੋਂ ਗੋਲੀ ਚਲਾਈ ਗਈ ਹੈ ਜੋਕਿ ਕਾਲੇ ਰੰਗ ਦੀ ਹਾਂਡਾ ਸਿਵਿਕ ਚ ਬੈਠੇ ਬੀਰਇੰਦਰ ਸਿੰਘ ਨੂੰ ਲੱਗੀ ਜਿਸ ਨਾਲ ਉਸਦੀ ਮੌਤ ਹੋਈ ਹੈ। ਪੁਲਿਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਅਤੇ ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ। ਬੀਰਇੰਦਰ ਸਿੰਘ ਉਨਟਾਰੀਓ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਆਇਆ ਸੀ ਤੇ ਹੁਣ ਅਲਬਰਟਾ ਵਿਖੇ ਰਹਿ ਰਿਹਾ ਸੀ।