Home » ਕੈਨੇਡਾ ‘ਚ ਪਿਛਲੇ ਤਿੰਨ ਦਿਨਾਂ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦਾ ਕ/ਤ/ਲ..
Home Page News India World

ਕੈਨੇਡਾ ‘ਚ ਪਿਛਲੇ ਤਿੰਨ ਦਿਨਾਂ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦਾ ਕ/ਤ/ਲ..

Spread the news

ਕੈਨੇਡਾ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ ਤਿੰਨ ਪੰਜਾਬੀ ਨੌਜਵਾਨਾਂ ਦੇ ਕਤਲ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇੱਕ ਕਤਲ ਐਡਮਿੰਟਨ ਲਾਗੇ ਬੀਰਇੰਦਰ ਸਿੰਘ ਤੇ ਦੂਜਾ ਸਸਕੈਚਵਨ ਦੇ ਨੌਰਥ ਬੈਟਲਫੋਰਡ ਸ਼ਹਿਰ ਵਿੱਚ ਦਵਿੰਦਰ ਸਿੰਘ ਦਾ ਹੋਇਆ ਹੈ,ਇਹ ਦੋਵੇਂ ਕਤਲ ਗੋਲੀਆਂ ਮਾਰਕੇ ਕੀਤੇ ਗਏ ਹਨ। ਤੀਜਾ ਕਤਲ ਬ੍ਰਿਟਿਸ਼ ਕੋਲੰਬੀਆ ਦੇ ਫੋਰਟ ਸੈਂਟ ਜੌਨ ਵਿਖੇ ਗੁਰਕੀਰਤ ਸਿੰਘ ਮਨੋਚਾ ਦਾ ਹੋਇਆ ਹੈ ਜੋਂ ਨੌਜਵਾਨਾ ਦੀ ਆਪਸੀ ਝੜਪ ਵਿੱਚ ਮਾਰਿਆ ਗਿਆ ਹੈ।