Home » ਆਕਲੈਂਡ ਸ਼ਹਿਰ ‘ਚ ਸਵੇਰੇ-ਸਾਰ ਵਾਪਰਿਆ ਹਾਦਸਾ,ਇੱਕ ਵਿਅਕਤੀ ਗੰਭੀਰ ਜ਼ਖ਼ਮੀ…
Home Page News New Zealand Local News NewZealand

ਆਕਲੈਂਡ ਸ਼ਹਿਰ ‘ਚ ਸਵੇਰੇ-ਸਾਰ ਵਾਪਰਿਆ ਹਾਦਸਾ,ਇੱਕ ਵਿਅਕਤੀ ਗੰਭੀਰ ਜ਼ਖ਼ਮੀ…

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਅੱਜ ਸਵੇਰੇ ਸੈਂਟਰਲ ਆਕਲੈਂਡ ਵਿੱਚ ਇੱਕ ਵਾਹਨ ਨਾਲ ਹੋਈ ਟੱਕਰ ਵਿੱਚ ਇੱਕ ਦੀ-ਸਕੂਟਰ ਸਵਾਰ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ।ਪੁਲਿਸ ਨੇ ਕਿਹਾ ਕਿ ਇੱਕ ਵਾਹਨ ਅਤੇ ਸਕੂਟਰ ਵਿਚਕਾਰ ਹਾਦਸਾ ਸਵੇਰੇ 7 ਵਜੇ ਮੇਅਰਲ ਡਰਾਈਵ ਅਤੇ ਕੁੱਕ ਸਟਰੀਟ ਦੇ ਚੌਰਾਹੇ ‘ਤੇ ਹੋਇਆ।ਸਕੂਟਰ ਸਵਾਰ ਇਸ ਸਮੇਂ ਗੰਭੀਰ ਹਾਲਤ ਵਿੱਚ ਹੈ, ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਹੈ।ਘੇਰਾਬੰਦੀ ਕੀਤੀ ਗਈ ਸੀ ਅਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਜੇ ਸੰਭਵ ਹੋਵੇ ਤਾਂ ਉਹ ਇਸ