Home » ਕ੍ਰਾਈਸਟਚਰਚ ‘ਚ ਇੱਕ ਗੋਲੀ-ਬਾਰੀ ਮਾਮਲੇ ਵਿੱਚ ਤਿੰਨ ਵਿਅਕਤੀਆਂ ‘ਤੇ ਲੱਗੇ ਕਤਲ ਦੇ ਦੋਸ਼
Home Page News New Zealand Local News NewZealand

ਕ੍ਰਾਈਸਟਚਰਚ ‘ਚ ਇੱਕ ਗੋਲੀ-ਬਾਰੀ ਮਾਮਲੇ ਵਿੱਚ ਤਿੰਨ ਵਿਅਕਤੀਆਂ ‘ਤੇ ਲੱਗੇ ਕਤਲ ਦੇ ਦੋਸ਼

Spread the news

ਆਕਲੈਂਡ(ਬਲਜਿੰਦਰ ਸਿੰਘ) ਕ੍ਰਾਈਸਟਚਰਚ ਵਿੱਚ ਇੱਕ ਸ਼ੱਕੀ ਗੈਂਗ ਨਾਲ ਸਬੰਧਤ ਗੋਲੀਬਾਰੀ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।
19 ਫਰਵਰੀ ਨੂੰ ਪੁਲਿਸ ਨੂੰ ਨੌਰਥਕੋਟ ਦੇ ਹੋਆਨੀ ਸਟ੍ਰੀਟ ‘ਤੇ ਇੱਕ ਘਰ ਵਿੱਚ ਬੁਲਾਇਆ ਗਿਆ ਸੀ, ਜਿੱਥੇ ਇੱਕ ਝਗੜੇ ਦੌਰਾਨ ਗੋਲੀਬਾਰੀ ਕੀਤੀ ਗਈ ਸੀ।ਘਟਨਾ ਤੋਂ ਅੱਠ ਦਿਨ ਬਾਅਦ ਹਸਪਤਾਲ ਵਿੱਚ ਰੌਬਰਟ ਹੈਮੋਨਾ ਦੀ ਮੌਤ ਹੋ ਗਈ।।ਗ- 19, 31 ਅਤੇ 40 ਸਾਲ ਵਿਅਕਤੀ ਵੀਡੀਓ ਲਿੰਕ ਰਾਹੀਂ ਕ੍ਰਾਈਸਟਚਰਚ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ ਜਿਨਾਂ ਨੂੰ ਕਿ ਹੁਣ 1 ਅਪ੍ਰੈਲ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।