Home » ਕੁਈਨਜ਼ਟਾਊਨ ਨਜ਼ਦੀਕ ਵਾਪਰੇ ਟਰੱਕ ਹਾਦਸੇ ਵਿੱਚ ਡਰਾਈਵਰ ਦੀ ਹੋਈ ਮੌ,ਤ…
Home Page News • New Zealand Local News • NewZealand

ਕੁਈਨਜ਼ਟਾਊਨ ਨਜ਼ਦੀਕ ਵਾਪਰੇ ਟਰੱਕ ਹਾਦਸੇ ਵਿੱਚ ਡਰਾਈਵਰ ਦੀ ਹੋਈ ਮੌ,ਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੇ ਕੱਲ੍ਹ ਸਵੇਰੇ ਕਾਰਡਰੋਨਾ ਸਕੀ ਫੀਲਡ ਰੋਡ ‘ਤੇ ਇੱਕ ਵਾਹਨ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ।ਪੁਲਿਸ ਨੇ ਕਿਹਾ ਕਿ ਸਵੇਰੇ 10.30 ਵਜੇ ਦੇ ਕਰੀਬ ਹਾਦਸੇ ਕਾਰਨ ਟਰੱਕ ਦੇ ਇਕਲੌਤੇ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਸੀਰੀਅਸ ਕਰੈਸ਼ ਯੂਨਿਟ ਅਤੇ ਕਮਰਸ਼ੀਅਲ ਵਹੀਕਲ ਸੇਫਟੀ ਟੀਮ ਨੇ ਹਾਜ਼ਰੀ ਭਰੀ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।