Home » ਆਕਲੈਂਡ ਦੇ ਮੋਟਰਵੇਅ-1 ‘ਤੇ ਵਾਪਰੇ ਹਾਦਸੇ ਵਿੱਚ ਕਈ ਜਣੇ ਜ਼ਖ਼ਮੀ….
Home Page News New Zealand Local News NewZealand

ਆਕਲੈਂਡ ਦੇ ਮੋਟਰਵੇਅ-1 ‘ਤੇ ਵਾਪਰੇ ਹਾਦਸੇ ਵਿੱਚ ਕਈ ਜਣੇ ਜ਼ਖ਼ਮੀ….

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਅੱਜ ਸਵੇਰੇ ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਕਈ ਵਾਹਨਾਂ ਦੇ ਟਕਰਾਉਣ ਤੋਂ ਕਾਰਨ ਕਈ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਇਹ ਹਾਦਸਾ ਓਟਾਹੁਹੂ ਤੋਂ ਮਾਊਂਟ ਵੈਲਿੰਗਟਨ ਦੇ ਵਿਚਕਾਰ ਸਟੇਟ ਹਾਈਵੇਅ 1 ‘ਤੇ ਵਾਪਰਿਆ।ਖ਼ਬਰ ਲਿਖੇ ਜਾਣ ਤੱਕ ਐਮਰਜੈਂਸੀ ਸੇਵਾਵਾਂ ਵੱਲੋਂ ਸਾਰੀਆਂ ਲੇਨਾਂ ਨੂੰ ਦੁਬਾਰਾ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।ਕਈ ਲੋਕਾਂ ਨੂੰ ਦਰਮਿਆਨੀ ਸੱਟਾਂ ਨਾਲ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।