Home » ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ….
Home Page News • India • World • World News

ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ….

Spread the news

28 ਮਾਰਚ ਦਿਨ ਸ਼ਨੀਵਾਰ ਨੂੰ ਸਰੀ ‘ਚ ਸ਼ਾਮ ਪੌਣੇ ਕੁ ਸੱਤ ਵਜੇ 151 ਸਟਰੀਟ ਅਤੇ 60 ਐਵੇਨਿਊ ਲਾਗੇ ਟਾਊਨਹਾਊਸ ਕੰਪਲੈਕਸ ‘ਚ ਮਾਰੇ ਗਏ ਨੌਜਵਾਨ ਦੀ ਪਛਾਣ 27 ਸਾਲਾ ਜਸਮਨ ਸੇਖੋਂ ਵਜੋਂ ਹੋਈ ਹੈ। ਇਹ ਆਪਸੀ ਗੈਂਗਵਾਰ ਦਾ ਨਤੀਜਾ ਹੈ। ਹਮਲਾਵਰ ਦੋ ਸਨ, ਜਿਨ੍ਹਾਂ ਦੇ ਚਿਹਰੇ ਢਕੇ ਹੋਏ ਸਨ। ਉਨ੍ਹਾਂ ਜਸਮਨ ਦਾ ਪਿੱਛਾ ਕਰਕੇ ਭੱਜਦੇ ਦੇ ਗੋਲੀਆਂ ਮਾਰੀਆਂ ਤੇ ਫਿਰ ਡਿਗੇ ਦੇ ਮਾਰੀਆਂ। ਕੁੱਲ 30 ਦੇ ਕਰੀਬ ਗੋਲੀਆਂ ਚੱਲੀਆਂ। ਜਸਮਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।ਇਸ ਮਾਮਲੇ ‘ਚ ਵਰਤੀ ਗਈ ਗੱਡੀ 186 ਸਟਰੀਟ ਅਤੇ 44 ਐਵੇਨਿਉ ਲਾਗੇ ਲੂਹ ਦਿੱਤੀ ਗਈ।