ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੀ ਰਾਤ Kapiti Coast ‘ਤੇ ਇੱਕ ਸੜੀ ਹੋਈ ਗੱਡੀ ਵਿੱਚੋਂ ਇੱਕ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਰਾਤ 12.45 ਵਜੇ ਪੇਕਾ ਪੇਕਾ ਰੋਡ ਨੇੜੇ ਬੀਚ ‘ਤੇ ਇੱਕ ਗੱਡੀ ਨੂੰ ਲੱਗੀ ਅੱਗ ਬਾਰੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।ਜਦੋਂ ਉਹ ਪਹੁੰਚੇ, ਤਾਂ ਗੱਡੀ ਦੇ ਅੰਦਰ ਇੱਕ ਲਾਸ਼ ਮਿਲੀ। ਘਟਨਾ ਕਿਵੇਂ ਵਾਪਰੀ ਇਸ ਬਾਰੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Kapiti Coast ਬੀਚ ‘ਤੇ ਇੱਕ ਅੱਗ ਨਾਲ ਸੜ ਰਹੇ ਵਾਹਨ ਵਿੱਚੋਂ ਮਿਲੀ ਲਾਸ਼…..
1 hour ago
1 Min Read
You may also like
Home Page News • New Zealand Local News • NewZealand
ਨੇਪੀਅਰ ‘ਚ ਰਾਤ 10 ਵਜੇ ਘਰ ਨਾਲ ਜਾ ਟਕਰਾਈ ਕਾਰ….
34 seconds ago
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,655
- India5,069
- India Entertainment129
- India News3,253
- India Sports227
- KHABAR TE NAZAR3
- LIFE66
- Movies48
- Music84
- New Zealand Local News2,922
- NewZealand3,242
- Punjabi Articules7
- Religion1,105
- Sports216
- Sports214
- Technology32
- Travel55
- Uncategorized56
- World2,322
- World News1,940
- World Sports206













Add Comment