Home » ਜਲੰਧਰ ਦੇ BSF ਚੌਕ ‘ਚ ਧਮਾਕਾ, ਵਾਲ-ਵਾਲ ਬਚੇ ਲੋਕ….
Home Page News India India News

ਜਲੰਧਰ ਦੇ BSF ਚੌਕ ‘ਚ ਧਮਾਕਾ, ਵਾਲ-ਵਾਲ ਬਚੇ ਲੋਕ….

Spread the news


ਸਥਾਨਕ ਸ਼ਹਿਰ ਦੇ ਬੀਐੱਸਐੱਫ ਚੌਕ ‘ਚ ਵਾਹਨ ‘ਚ ਅੱਗ ਲੱਗਣ ਨਾਲ ਧਮਾਕਾ ਹੋਇਆ। ਘਟਨਾ ਦੌਰਾਨ ਲੋਕ ਵਾਲ-ਵਾਲ ਬਚ ਗਏ। ਹਾਲਾਂਕਿ ਅੱਗ ਲੱਗਣ ਦਾ ਕਾਰਨ ਵਾਹਨ ਕੋਲੋਂ ਨਿਕਲ ਰਹੇ ਕੁਝ ਲੋਕ ਮਾਮੂਲੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਮੁੱਢਲੇ ਇਲਾਜ ਲਈ ਭੇਜਿਆ ਗਿਆ ਹੈ। ਅੱਗ ਬੁਝਾਊ ਵਿਭਾਗ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਈ।ਧਮਾਕੇ ਦੀ ਜਾਂਚ ਲਈ ਪੁਲਿਸ ਟੀਮਾਂ ਮੌਕੇ ਤੇ ਪਹੁੰਚ ਜਾਂਚ ਕਰ ਰਹੀਆਂ ਹਨ।