Home » ਹੇਸਟਿੰਗਜ਼ ‘ਚ ਵੈਨ ਅਤੇ ਟਰੱਕ ਵਿਚਕਾਰ ਵਾਪਰਿਆ ਹਾਦਸਾ,ਸੜਕ ਵਿਚਕਾਰ ਪਲਟਿਆ ਟਰੱਕ….
Home Page News New Zealand Local News NewZealand

ਹੇਸਟਿੰਗਜ਼ ‘ਚ ਵੈਨ ਅਤੇ ਟਰੱਕ ਵਿਚਕਾਰ ਵਾਪਰਿਆ ਹਾਦਸਾ,ਸੜਕ ਵਿਚਕਾਰ ਪਲਟਿਆ ਟਰੱਕ….

Spread the news

ਔਕਲੈਂਡ(ਬਲਜਿੰਦਰ ਰੰਧਾਵਾ) ਹੇਸਟਿੰਗਜ਼ ‘ਚ ਰੋਡ ਵਿਚਕਾਰ ਇੱਕ ਟਰੱਕ ਦੇ ਪਲਟ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਅੱਜ ਦੁਪਹਿਰ 1 ਵਜੇ ਤੋਂ ਬਾਅਦ ਇੱਕ ਟਰੱਕ ਅਤੇ ਇੱਕ ਵੈਨ ਵਿਚਕਾਰ ਹੋਏ ਹਾਦਸੇ ਤੋਂ ਬਾਅਦ ਐਲਬਰਟ ਸਟਰੀਟ ਦੇ ਚੌਰਾਹੇ ਦੇ ਨੇੜੇ ਵਿਲੋਪਾਰਕ ਰੋਡ ਨੂੰ ਬੰਦ ਕੀਤਾ ਗਿਆ ਹੈ।ਪੁਲਿਸ ਬੁਲਾਰੇ ਨੇ ਕਿਹਾ ਕਿ ਕਿਸੇ ਦੇ ਗੰਭੀਰ ਸੱਟਾਂ ਦੀ ਰਿਪੋਰਟ ਨਹੀਂ ਹੈ।