Home » ਸਟੇਟ ਹਾਈਵੇਅ 1 ‘ਤੇ Mangaweka ਨਜ਼ਦੀਕ ਟਰੱਕ ਅਤੇ ਯੂਟ ਵਿਚਕਾਰ ਵਾਪਰਿਆ ਹਾਦਸਾ….
Home Page News New Zealand Local News NewZealand

ਸਟੇਟ ਹਾਈਵੇਅ 1 ‘ਤੇ Mangaweka ਨਜ਼ਦੀਕ ਟਰੱਕ ਅਤੇ ਯੂਟ ਵਿਚਕਾਰ ਵਾਪਰਿਆ ਹਾਦਸਾ….

Spread the news

ਆਕਲੈਂਡ(ਰੰਧਾਵਾ) ਸਟੇਟ ਹਾਈਵੇਅ 1 ‘ਤੇ Mangaweka ਨਜ਼ਦੀਕ ਇੱਕ ਟਰੱਕ ਅਤੇ ਯੂਟ ਵਿਚਕਾਰ ਹੋਏ ਹਾਦਸੇ ਦੌਰਾਨ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।ਐਮਰਜੈਂਸੀ ਸੇਵਾਵਾਂ ਨੂੰ ਅੱਜ ਸਵੇਰੇ 7.40 ਵਜੇ ਦੇ ਕਰੀਬ ਹਾਦਸੇ ਬਾਰੇ ਸੂਚਿਤ ਕੀਤਾ ਗਿਆ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਸੈਂਟਰਲ ਸ਼ਿਫਟ ਮੈਨੇਜਰ ਐਲੀਸਨ ਮੁੰਨ ਨੇ ਕਿਹਾ ਕਿ ਤਾਈਹਾਪੇ ਅਤੇ ਮੰਗਾਵੇਕਾ ਤੋਂ ਦੋ ਫਾਇਰ ਟਰੱਕ ਮੌਕੇ ‘ਤੇ ਪਹੁੰਚੇ।ਪੁਲਿਸ ਨੇ ਮਾਮੂਲੀ ਸੱਟਾਂ ਦੀ ਪੁਸ਼ਟੀ ਕੀਤੀ।

About the author

dailykhabar

Add Comment

Click here to post a comment