Home » ਅਮਰੀਕਾ ‘ਚ ਭਾਰਤੀ ਮੂਲ ਦੇ ਨੌਜਵਾਨ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ…
Home Page News India India News World World News

ਅਮਰੀਕਾ ‘ਚ ਭਾਰਤੀ ਮੂਲ ਦੇ ਨੌਜਵਾਨ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ…

Spread the news

ਫਿਲਾਡੇਲਫੀਆ, ਪੈਨਸਿਲਵੇਨੀਆ ਰਾਜ ਅਮਰੀਕਾ ਵਿੱਚ ਇੱਕ ਤੇਲਗੂ ਮੂਲ ਦੇ ਭਾਰਤੀ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਤੇਲੰਗਾਨਾ ਦੇ ਮੇਡਚਲ ਦਾ ਰਹਿਣ ਵਾਲਾ ਕੁੰਚਾ ਅੰਸ਼ੁਲ ਨਾਮੀਂ ਨੋਜਵਾਨ  ਨਿਊਯਾਰਕ ਵਿੱਚ ਪੀਜ਼ਾ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ। ਬੀਤੀ ਰਾਤ 12:00 ਵਜੇ ਹਮਲਾਵਰਾਂ ਨੇ ਪੀਜ਼ਾ ਡਿਲੀਵਰੀ ਕਰਦੇ ਸਮੇਂ ਉਸਦੀ ਗੋਲੀ ਮਾਰ ਕੇ  ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਤੇਲੰਗਾਨਾ ਦੇ ਮੇਡਚਲ ਦਾ ਰਹਿਣ ਵਾਲਾ ਕੁੰਚਾ ਅੰਸ਼ੁਲ ਨਿਊਯਾਰਕ ਵਿੱਚ ਪੀਜ਼ਾ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ। ਘਟਨਾ ਬਾਰੇ ਪਤਾ ਲੱਗਣ ‘ਤੇ ਪਰਿਵਾਰਕ ਮੈਂਬਰ ਹੰਝੂਆਂ ਨਾਲ ਭਰੇ ਹੋਏ ਹਨ। ਉਹ ਸਰਕਾਰ ਨੂੰ ਬੇਨਤੀ ਕਰ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਉਨ੍ਹਾਂ ਦੇ ਦੇਸ਼ ਭਾਰਤ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।