Home » ਫ਼ੀਫ਼ਾ ਵਰਲਡ ਕੱਪ ਦੌਰਾਨ ਮਿਸਰ ਨੇ ਨਿਊਜ਼ੀਲੈਂਡ ਨੂੰ 3-1 ਨਾਲ ਦਿੱਤੀ ਮਾਤ
Home Page News NewZealand Sports Sports World World Sports

ਫ਼ੀਫ਼ਾ ਵਰਲਡ ਕੱਪ ਦੌਰਾਨ ਮਿਸਰ ਨੇ ਨਿਊਜ਼ੀਲੈਂਡ ਨੂੰ 3-1 ਨਾਲ ਦਿੱਤੀ ਮਾਤ

Spread the news


ਆਕਲੈਂਡ(ਬਲਜਿੰਦਰ ਰੰਧਾਵਾ)ਵੈਨਕੂਵਰ ਦੇ ਇਤਿਹਾਸਕ ਬੀਸੀ ਪਲੇਸ (BC Place) ਸਟੇਡੀਅਮ ਵਿੱਚ ਖੇਡੇ ਗਏ ਫੀਫਾ ਵਰਲਡ ਕੱਪ 2026 ਦੇ ਗਰੁੱਪ-ਜੀ (Group G) ਦੇ ਇੱਕ ਬੇਹੱਦ ਰੋਮਾਂਚਕ ਅਤੇ ਹਾਈ-ਵੋਲਟੇਜ ਮੁਕਾਬਲੇ ਵਿੱਚ ਇਜਿਪਟ (ਮਿਸਰ) ਨੇ ਦੂਜੇ ਹਾਫ਼ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ (All Whites) ਨੂੰ 3-1 ਨਾਲ ਹਰਾ ਕੇ ਅਹਿਮ ਜਿੱਤ ਦਰਜ ਕੀਤੀ ਹੈ। ਪਹਿਲੇ ਹਾਫ਼ ਵਿੱਚ ਪਛੜਨ ਤੋਂ ਬਾਅਦ ਇਜਿਪਟ ਦੇ ਸਟਾਰ ਖਿਡਾਰੀਆਂ ਨੇ ਮੈਚ ਦਾ ਪਾਸਾ ਪੂਰੀ ਤਰ੍ਹਾਂ ਪਲਟ ਦਿੱਤਾ।