ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਇੱਕ ਲੱਕੜ ਨਾਲ ਭਰੇ ਟਰੱਕ ਦੇ ਪਲਟਣ ਜਾਣ ਕਾਰਨ ਸਟੇਟ ਹਾਈਵੇਅ 1 ‘ਤੇ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਹ ਹਾਦਸਾ ਸਵੇਰੇ 8.50 ਵਜੇ ਦੇਰੁਆਕਾਕਾ ਵਿੱਚ ਪੋਰਟ ਮਾਰਸਡੇਨ ਹਾਈਵੇਅ ਨਾਲ ਜੁੜੇ ਗੋਲ ਚੱਕਰ ‘ਤੇ ਹੋਇਆ।ਇੱਕ ਵਿਅਕਤੀ ਨੂੰ ਦਰਮਿਆਨੀ ਸੱਟਾਂ ਲੱਗੀਆਂ ਅਤੇ ਉਸਨੂੰ ਹਾਟੋ ਹੋਨ ਸੇਂਟ ਜੌਨ ਦੁਆਰਾ ਹਸਪਤਾਲ ਲਿਜਾਇਆ ਗਿਆ।
Whangārei ਨਜ਼ਦੀਕ ਸਟੇਟ ਹਾਈਵੇਅ 1 ‘ਤੇ ਪਲਟਿਆ ਟਰੱਕ….













Add Comment