ਆਕਲੈਂਡ(ਰੰਧਾਵਾ) ਨਿਊਜ਼ੀਲੈਂਡ ਵਿੱਚ 1 ਅਕਤੂਬਰ 2026 ਤੋਂ ਸੜਕਾਂ ਨਾਲ ਜੁੜੇ 4 ਅਹਿਮ ਨਿਯਮ ਲਾਗੂ ਹੋਣ ਜਾ ਰਹੇ ਹਨ।
🚗 1. 1.5 ਮੀਟਰ Overtaking Rule — ਸਾਈਕਲ ਸਵਾਰਾਂ, ਘੋੜਸਵਾਰਾਂ ਅਤੇ ਹੋਰ non-motor vehicle road users ਨੂੰ ਪਾਰ ਕਰਦੇ ਸਮੇਂ ਘੱਟੋ-ਘੱਟ 1.5 ਮੀਟਰ ਦੂਰੀ ਰੱਖਣੀ ਹੋਵੇਗੀ।
🚌 2. Bus ਨੂੰ Give Way — 60 km/h ਜਾਂ ਇਸ ਤੋਂ ਘੱਟ speed-limit ਵਾਲੀਆਂ ਸੜਕਾਂ ‘ਤੇ bus ਜਦੋਂ traffic ਵਿੱਚ ਮੁੜ ਰਹੀ ਹੋਵੇ ਤਾਂ ਹੋਰ ਵਾਹਨਾਂ ਨੂੰ give way ਕਰਨਾ ਪਵੇਗਾ।
🚲 3. 12 ਸਾਲ ਤੱਕ ਦੇ ਬੱਚੇ Footpath ‘ਤੇ Cycle ਚਲਾ ਸਕਣਗੇ — ਉਨ੍ਹਾਂ ਦੀ safety ਲਈ ਨਾਲ ਜਾ ਰਿਹਾ ਵੱਡਾ ਵਿਅਕਤੀ ਵੀ footpath ‘ਤੇ cycle ਚਲਾ ਸਕੇਗਾ।
🛴 4. E-scooters ਨੂੰ Cycle Lane ਵਿੱਚ ਇਜਾਜ਼ਤ — ਨਵੇਂ ਨਿਯਮਾਂ ਤਹਿਤ electric scooters ਨੂੰ cycle lanes ਵਿੱਚ ਚਲਾਉਣ ਦੀ ਮਨਜ਼ੂਰੀ ਹੋਵੇਗੀ।














Add Comment