Home Page News India World

ਟੈਕਸਸ ਅਮਰੀਕਾ ‘ਚ ਪੰਜਾਬੀ ਨੌਜਵਾਨ ਵੱਲੋਂ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ….

ਅਮਰੀਕਾ ਦੇ ਟੈਕਸਸ ਸੂਬੇ ਦੇ ਐਲਟੋਨ ਸ਼ਹਿਰ ਵਿੱਚ 19 ਸਾਲਾ ਗੌਰਵ ਚੋਪੜਾ ‘ਤੇ ਆਪਣੇ ਮਾਤਾ-ਪਿਤਾ ਅਤੇ ਨਾਨੀ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਦੋਸ਼ ਲੱਗੇ ਹਨ। ਮ੍ਰਿਤਕਾਂ ਦੀ ਪਛਾਣ ਸਵੀਟਾ ਰਾਮ...

Home Page News New Zealand Local News NewZealand

ਵਾਈਕਾਟੋ ‘ਚ ਅਚਾਨਕ ਹੋਈ ਇੱਕ ਔਰਤ ਦੀ ਮੌਤ ਮਾਮਲੇ ਸਬੰਧੀ ਪੁਲਿਸ ਦੀ ਜਾਂਚ ਜਾਰੀ….

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਪੁਲਿਸ ਵਾਈਕਾਟੋ ਵਿੱਚ ਰਾਤ ਭਰ ਇੱਕ ਔਰਤ ਦੀ ਅਚਾਨਕ ਹੋਈ ਮੌਤ ਦੀ ਜਾਂਚ ਕਰ ਰਹੀ ਹੈ।ਅਧਿਕਾਰੀਆਂ ਨੂੰ ਅੱਧੀ ਰਾਤ ਤੋਂ ਠੀਕ ਪਹਿਲਾਂ ਟੋਕੋਰੋਆ ਦੇ ਹਿਨਾਉ ਸਟ੍ਰੀਟ...

Home Page News India World

ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਘੋੜਾ ਗੱਡੀ ਪਲਟਣ ਕਾਰਨ ਇੱਕ ਭਾਰਤੀ ਨੌਜਵਾਨ ਸੈਲਾਨੀ ਦੀ ਮੌਤ 

 ਨਿਊਯਾਰਕ ਦੇ ਸੈਂਟਰਲ ਪਾਰਕ ਚ’ ਇੱਕ ਘੋੜਾ ਗੱਡੀ ਪਲਟਣ ਦੇ ਕਾਰਨ ਇੱਕ ਭਾਰਤੀ ਮੂਲ ਦੇ ਸੈਲਾਨੀ ਰੋਮਾਂਚ ਮਹਾਜਨ, 18 ਸਾਲ  ਜੋ ਆਪਣੇ ਪਰਿਵਾਰ ਨਾਲ ਅਮਰੀਕਾ ਗਿਆ ਹੋਇਆ ਸੀ, ਘੋੜਾ ਗੱਡੀ ਦੇ ਕੰਟਰੋਲ...

Home Page News India India News

ਦੇਹ ਵਪਾਰ ਮਾਮਲੇ ’ਚ ਸਾਬਕਾ ਵਿਧਾਇਕ ਸੰਦੋਆ ਤਲਬ, 22 ਜੂਨ ਨੂੰ ਦਫ਼ਤਰ ਪੇਸ਼ ਹੋਣ ਦਾ ਨਿਰਦੇਸ਼…..

ਰੂਪਨਗਰ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਦੇਹ ਵਪਾਰ ਦੇ ਦੋਸ਼ਾਂ ਤਹਿਤ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਸਟੇਸ਼ਨ ਵਿਖੇ ਦਰਜ ਇਕ ਮਾਮਲੇ ’ਚ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਰੂਪਨਗਰ...

Home Page News New Zealand Local News NewZealand

ਆਕਲੈਂਡ ‘ਚ ਇੱਕ ਇਮਾਰਤ ਨੂੰ ਲੱਗੀ ਅੱਗ,ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ,ਅੱਗ ਲਗਾਉਣ ਦੇ ਲੱਗੇ ਦੋਸ਼….

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) 1 ਵਜੇ ਦੇ ਕਰੀਬ ਆਕਲੈਂਡ ਦੇ ਪੁਆਇੰਟ ਸ਼ੇਵਲੀਅਰ ਇਲਾਕੇ ਵਿੱਚ ਇੱਕ ਗੈਰਾਜ ਵਿੱਚ ਅੱਗ ਲੱਗਣ ਦੀ ਰਿਪੋਰਟ ਮਿਲਣ ‘ਤੇ ਜਦੋਂ ਕਰੂ ਪਹੁੰਚੇ ਤਾਂ 30 ਵਰਗ ਮੀਟਰ ਦੀ...

Home Page News India India News

ਹਿਮਾਚਲ ਦੇ ਚੰਬਾ ‘ਚ ਵਾਪਰਿਆ ਵੱਡਾ ਹਾਦਸਾ,ਖੱਡ ‘ਚ ਡਿੱਗੀ ਗੱਡੀ, ਇੱਕੋ ਪਿੰਡ ਦੇ ਛੇ ਲੋਕਾਂ ਦੀ ਮੌਤ….

ਪੁਖਰੀ ਦੇ ਅਧੀਨ ਚੰਬਾ-ਮਸਰੂਡ ਮਾਰਗ ‘ਤੇ ਛਤਰੂਡ ਨੇੜੇ ਬੁੱਧਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਈ ਬੋਲੈਰੋ (HP-01C-2581)...

Home Page News New Zealand Local News NewZealand

ਕੇਂਦਰੀ ਕ੍ਰਾਈਸਟਚਰਚ ਵਿੱਚ ਵਾਪਰੀ ਕਿਸੇ ਘਟਨਾ ਕਾਰਨ ਪਹੁੰਚੀ ਹਥਿਆਰਬੰਦ ਪੁਲਿਸ,ਇੱਕ ਵਿਅਕਤੀ ਨੂੰ ਲਿਆ ਹਿਰਾਸਤ ਵਿੱਚ….

ਆਕਲੈਂਡ(ਬਲਜਿੰਦਰ ਰੰਧਾਵਾ) ਇੱਕ ਵਿਅਕਤੀ ਦੇ ਹਥਿਆਰ ਨਾਲ ਗੰਭੀਰ ਜ਼ਖਮੀ ਹੋਣ ਦੀ ਰਿਪੋਰਟ ਮਿਲਣ ਤੋਂ ਬਾਅਦ ਹਥਿਆਰਬੰਦ ਪੁਲਿਸ ਕੇਂਦਰੀ ਕ੍ਰਾਈਸਟਚਰਚ ਦੇ ਇੱਕ ਸਟਰੀਟ ਪਹੁੰਚੀ।ਸੀਨੀਅਰ ਸਾਰਜੈਂਟ...

Home Page News India India News World

ਪਾਕਿਸਤਾਨ ‘ਚ ਸਿੱਖ ਜੋੜੇ ਦੇ ਕਤਲ ਦੀ ਜਥੇਦਾਰ ਗੜਗੱਜ ਨੇ ਕੀਤੀ ਕਰੜੀ ਨਿੰਦਾ, ਦੋਸ਼ੀਆਂ ਵਿਰੁੱਧ ਤੁਰੰਤ ਤੇ ਸਖ਼ਤ ਕਾਰਵਾਈ ਦੀ ਕੀਤੀ ਮੰਗ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਮਰਦਾਨ ਸ਼ਹਿਰ ਦੇ ਇਲਾਕੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਸੇਵਾਦਾਰ...

Home Page News New Zealand Local News NewZealand

ਟੋਕੋਰੋਆ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ….

ਆਕਲੈਂਡ(ਬਲਜਿੰਦਰ ਰੰਧਾਵਾ) ਟੋਕੋਰੋਆ ਨੇੜੇ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।ਬੁੱਧਵਾਰ ਦੁਪਹਿਰ ਲਗਭਗ 3.40 ਵਜੇ ਕਿਨਲੀਥ ਵਿਖੇ ਕੌਰੀ ਰੋਡ ‘ਤੇ ਹੋਏ ਇੱਕ ਵਾਹਨ ਹਾਦਸੇ ਲਈ...

Home Page News New Zealand Local News NewZealand

ਵੈਸਟ ਆਕਲੈਂਡ ਵਿੱਚ ਪੈਦਲ ਗਸ਼ਤ ਕਰ ਰਹੇ ਪੁਲਿਸ ਮੁਲਾਜ਼ਮ ਨੂੰ ਇੱਕ ਡਰਟ ਬਾਈਕ ਸਵਾਰ ਨੇ ਮਾਰੀ ਟੱਕਰ…

ਆਕਲੈਂਡ(ਬਲਜਿੰਦਰ ਰੰਧਾਵਾ) ਵੈਸਟ ਆਕਲੈਂਡ ਵਿੱਚ ਪੈਦਲ ਗਸ਼ਤ ਦੌਰਾਨ ਇੱਕ ਡਰਟ ਬਾਈਕ ਸਵਾਰ ਦੁਆਰਾ ਇੱਕ ਅਧਿਕਾਰੀ ਨੂੰ ਕਥਿਤ ਤੌਰ ‘ਤੇ ਟੱਕਰ ਮਾਰੇ ਜਾਣ ਦੇ ਮਾਮਲੇ ਸਬੰਧੀ ਪੁਲਿਸ ਜਾਂਚ ਕਰ...