Home » Archives for dailykhabar » Page 377

Author - dailykhabar

Home Page News New Zealand Local News NewZealand

ਨੌਰਥਲੈਂਡ ‘ਚ ਇੱਕ ਵਿਅਕਤੀ ਦੀ ਡੁੱਬਣ ਕਾਰਨ ਹੋਈ ਮੌਤ…

ਆਕਲੈਂਡ (ਬਲਜਿੰਦਰ ਸਿੰਘ)ਨੌਰਥਲੈਂਡ ਵਿੱਚ ਅੱਜ ਇੱਕ ਵਿਅਕਤੀ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਖਬਰ ਹੈ।ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 1 ਵਜੇ ਦੇ ਕਰੀਬ ਮਟੌਰੀ ਬੇ...

Home Page News India India News

ਕੋਵਿਡ ਦੇ ਨਵੇਂ ਵੇਰੀਐਂਟ BF.7 ਬਾਰੇ ਸਰਕਾਰ ਚੌਕਸ, ਹਵਾਈ ਅੱਡਿਆਂ ‘ਤੇ ਅੰਤਰਰਾਸ਼ਟਰੀ ਯਾਤਰੀਆਂ ਦੇ ਰੈਂਡਮ ਟੈਸਟ ਸ਼ੁਰੂ

ਦੇਸ਼ ਵਿੱਚ ਕੋਰੋਨਾ ਦੀ ਲਾਗ ਨੂੰ ਧਿਆਨ ਵਿੱਚ ਰੱਖਦੇ ਹੋਏ, ਅੱਜ ਤੋਂ ਹੀ ਦੇਸ਼ ਦੇ ਹਵਾਈ ਅੱਡਿਆਂ ‘ਤੇ ਅੰਤਰਰਾਸ਼ਟਰੀ ਯਾਤਰੀਆਂ ਦੇ ਰੈਂਡਮ ਨਮੂਨੇ ਲੈਣੇ ਸ਼ੁਰੂ ਕਰ ਦਿੱਤੇ ਗਏ...

Home Page News India India News

ਚੀਨ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਕੇਂਦਰ ਅਲਰਟ, ਸਿਹਤ ਮੰਤਰੀ ਕਰਨਗੇ ਸਮੀਖਿਆ ਬੈਠਕ…

ਚੀਨ ਤੋਂ ਇਲਾਵਾ ਕਈ ਦੇਸ਼ਾਂ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਹੜਕੰਪ ਮਚ ਗਿਆ ਹੈ। ਕੋਰੋਨਾ ਨੂੰ ਲੈ ਕੇ ਸਭ ਤੋਂ ਮਾੜੀ ਸਥਿਤੀ ਚੀਨ ਦੀ ਹੈ। ਚੀਨ ’ਚ ਹਸਪਤਾਲ ਮਰੀਜ਼ਾਂ ਨਾਲ ਭਰੇ...

Home Page News World World News

ਬਲਿੰਕਨ ਦੀ ਤਾਲਿਬਾਨ ਨੂੰ ਚਿਤਾਵਨੀ- ਔਰਤਾਂ ਦੀ ਸਿੱਖਿਆ ‘ਤੇ ਪਾਬੰਦੀ ਦਾ ਭੁਗਤਣਾ ਪਵੇਗਾ ‘ਨਤੀਜਾ’

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅਫਗਾਨਿਸਤਾਨ ‘ਚ ਔਰਤਾਂ ਦੀ ਯੂਨੀਵਰਸਿਟੀ ਪੱਧਰ ਦੀ ਸਿੱਖਿਆ ‘ਤੇ ਪਾਬੰਦੀ ਲਗਾਉਣ ਦੇ ਤਾਲਿਬਾਨ ਦੇ ਫੈਸਲੇ ਦੀ ਨਿੰਦਾ...

Home Page News New Zealand Local News NewZealand

ਆਕਲੈਂਡ ਵਿੱਚ ਕਤਲ ਕੀਤੀ ਗਈ ਵਿਦਿਆਰਥਣ 21 ਸਾਲਾ ਫਰਜ਼ਾਨਾ ਯਕੂਬੀ…

ਆਕਲੈਂਡ (ਬਲਜਿੰਦਰ ਸਿੰਘ) – ਬੀਤੇ 19 ਦਸੰਬਰ ਨੂੰ ਆਕਲੈਂਡ ਦੇ ਮੈਸੀ ਵਿੱਚ ਜਿਸ 21 ਸਾਲਾ ਵਿਦਿਆਰਥਣ ਦਾ ਕਤਲ ਹੋਇਆ ਸੀ ਉਸਦਾ ਨਾਮ ਫਰਜ਼ਾਨਾ ਯਕੂਬੀ ਦੱਸਿਆ ਜਾ ਰਿਹਾ ਹੈ।ਫਰਜ਼ਾਨਾ...

Home Page News New Zealand Local News NewZealand

ਹਮਿਲਟਨ ‘ਚ ਹੋਈਆ ਭਿਆਨਕ ਲੁੱਟਾਂ-ਖੋਹਾਂ ਦੇ ਮਾਮਲੇ ਵਿੱਚ 9 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ…

ਆਕਲੈਂਡ(ਬਲਜਿੰਦਰ ਸਿੰਘ)ਹਮਿਲਟਨ ਵਿੱਚ ਦੋ ਭਿਆਨਕ ਲੁੱਟਾਂ-ਖੋਹਾਂ ਤੋਂ ਬਾਅਦ ਛੇ ਨੌਜਵਾਨਾਂ ਸਮੇਤ ਨੌਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ...

Home Page News India India News

ਸਰਕਾਰ ਕਿਸਾਨਾਂ ਨੂੰ 56 ਇੰਚ ਦੀ ਛਾਤੀ ਦਿਖਾਉਂਦੀ ਹੈ ਪਰ ਚੀਨ ਅੱਗੇ 0.56 ਇੰਚ : ਸੰਜੇ ਸਿੰਘ…

 ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ ਨੇ ਚੀਨ ਨਾਲ ਸਰਹੱਦੀ ਤਣਾਅ ਦੇ ਮੁੱਦੇ ‘ਤੇ ਸੰਸਦ ‘ਚ ਚਰਚਾ ਨਾ ਕਰਨ ‘ਤੇ ਬੁੱਧਵਾਰ ਨੂੰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਸੰਜੇ ਸਿੰਘ...

Home Page News World World News

ਚੀਨ ‘ਚ ਕੋਰੋਨਾ ਦੀ ਵਾਪਸੀ ! ਐਂਬੂਲੈਂਸ ਲਈ ਰੋਜ਼ਾਨਾ ਆ ਰਹੇ ਹਜ਼ਾਰਾਂ ਫੋਨ, ਸਸਕਾਰ ਲਈ ਲੰਬੀਆਂ ਲਾਈਨਾਂ…

ਚੀਨ ‘ਚ ਇਕ ਵਾਰ ਫਿਰ ਕੋਰੋਨਾ ਦਾ ਜ਼ਬਰਦਸਤ ਧਮਾਕਾ ਹੋਇਆ ਹੈ। ਜ਼ੀਰੋ ਕੋਵਿਡ ਨੀਤੀ (Zero Covid Policy) ਦੇ ਬਾਵਜੂਦ ਚੀਨ ਵਿਚ ਕੋਰੋਨਾ ਕਾਰਨ ਸਥਿਤੀ ਬੇਕਾਬੂ ਹੋ ਗਈ ਹੈ।...

Home Page News New Zealand Local News NewZealand

ਪਹਿਲੀ ਵਾਰ ਆਕਲੈਂਡ ਪਹੁੰਚ ਰਿਹਾ ਹੈ ਦੁਨੀਆ ਦਾ ਸਭ ਤੋ ਸ਼ਾਨਦਾਰ ਸ਼ਿੱਪ…

ਆਕਲੈਂਡ(ਬਲਜਿੰਦਰ ਸਿੰਘ)ਅਗਲੇ ਸਾਲ ਦੁਨੀਆ ਦੇ ਸ਼ਾਨਦਾਰ ਕਰੂਜ਼ਸ਼ਿੱਪਾਂ ਵਿੱਚੋਂ ਇੱਕ ‘ਸੇਵਨ ਸੀ ਐਕਪਲੋਰਰ’ ਜਨਵਰੀ ਮਹੀਨੇ ਆਪਣੀ ਦੁਨੀਆਂ ਦੀ ਯਾਤਰਾ ਦੌਰਾਨ ਆਕਲੈਂਡ ਪੁੱਜ...

Home Page News New Zealand Local News NewZealand

ਬੀਤੀ ਰਾਤ ਬੌਟਨੀ ਵਿੱਚ ਚੋਰਾਂ ਨੇ ਲੁੱਟਿਆਂ ਇੱਕ ਸਟੋਰ…

ਆਕਲੈਂਡ(ਬਲਜਿੰਦਰ ਸਿੰਘ)ਬੀਤੇ ਕੱਲ ਰਾਤ ਆਕਲੈਂਡ ਦੇ ਬੌਟਨੀ ਵਿੱਚ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਸਟੋਰ ਨੂੰ ਲੁੱਟ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋ ਬਾਅਦ ਪੁਲਿਸ ਇਹਨਾਂ ਚੋਰਾਂ...