Home » Archives for dailykhabar » Page 764

Author - dailykhabar

Home Page News

ਕੈਨੇਡਾ : ਵਿਲੇਜ ਵ੍ਹਿਸਲ ‘ਚ ਮਾਰੇ ਗਏ 2 ਪੰਜਾਬੀ ਨੌਜਵਾਨ…

ਕੈਨੇਡਾ ਦੇ ਵਿਲੇਜ ਵ੍ਹਿਸਲ ‘ਚ ਹੋਈ ਭਿਆਨਕ ਗੈਂਗਵਾਰ ਜਿਸ ‘ਚ ਦੋ ਪੰਜਾਬੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਨ੍ਹਾਂ ਮ੍ਰਿਤਕਾਂ ਵਿਚੋਂ ਇਕ ਦੀ ਪਹਿਚਾਣ ਪੰਜਾਬੀ ਗੈਂਗਸਟਰ ਬ੍ਰਦਰਜ਼...

Home Page News • India • India News

ਨਾ ਹੀ ਮੈਂ ਕਿਸੇ ਧਮਕੀ ਤੋਂ ਡਰਦਾ ਅਤੇ ਨਾ ਹੀ ਅਸੀ ਮੂਸਾ ਪਿੰਡ ਛੱਡਾਂਗੇ: ਬਲਕੌਰ ਸਿੰਘ ਸਿੱਧੂ…

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਧਮਕੀਆਂ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ...

Home Page News • World • World News

ਡੌਂਕੀ ਲਗਾ ਕੇ ਅਮਰੀਕਾ ਜਾ ਰਹੇ ਪਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ, 17 ਦੀ ਮੌਤ…

ਬਹਾਮਾਸ ਦੇ ਪ੍ਰਧਾਨ ਮੰਤਰੀ ਫਿਲਿਪ ਡੇਵਿਸ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਸਮੁੰਦਰੀ ਤੱਟ ਤੋਂ ਘੱਟੋ-ਘੱਟ 17 ਹੈਤੀ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਡੇਵਿਸ ਨੇ ਐਤਵਾਰ ਨੂੰ...

Home Page News • New Zealand Local News • NewZealand

ਭਾਰੀ ਬਾਰਸ਼ ਨਾਲ ਆਕਲੈਂਡ ਦੇ ਡੈਮ ਹੋਏ ਉਵਰ ਫਲੋਅ…

ਆਕਲੈਂਡ(ਬਲਜਿੰਦਰ ਸਿੰਘ)ਵਾਟਰਕੇਅਰ ਦੇ ਬੁਲਾਰੇ ਨੇ ਕਿਹਾ ਕਿ ਆਕਲੈਂਡ ‘ਚ ਵੈਟੇਕਰੇ ਰੇਂਜ ਦੇ ਸਾਰੇ ਪੰਜ ਡੈਮ ਇਸ ਸਮੇਂ ਭਾਰੀ ਵਰਖਾ ਕਾਰਨ ਭਰੇ ਹੋਏ ਹਨ ਅਤੇ ਪਾਣੀ ਉਵਰ ਫਲੋਅ ਹੋ ਰਿਹਾ...

Home Page News • India • India News

ਦਿੱਲੀ ‘ਚ ਮਿਲਿਆ ਮੰਕੀਪੌਕਸ ਦਾ ਪਹਿਲਾ ਕੇਸ, 31 ਸਾਲਾ ਮਰੀਜ਼ ਨਹੀਂ ਗਿਆ ਕਦੇ ਵੀ ਵਿਦੇਸ਼…

  ਕੇਰਲ ਤੋਂ ਬਾਅਦ ਹੁਣ ਦਿੱਲੀ ਵਿੱਚ ਇੱਕ ਹੋਰ ਮੰਕੀਪੌਕਸ ਦਾ ਮਾਮਲਾ ਸਾਹਮਣੇ ਆਇਆ ਹੈ। ਸੰਕਰਮਿਤ ਵਿਅਕਤੀ ਦੀ ਵਿਦੇਸ਼ ਯਾਤਰਾ ਦੀ ਕੋਈ ਇਤਿਹਾਸ ਰਿਪੋਰਟ ਨਹੀਂ ਕੀਤੀ ਜਾ ਰਹੀ ਹੈ।...

Home Page News • India • India News

ਰਾਸ਼ਟਰਪਤੀ ਵਜੋਂ ਰਾਮਨਾਥ ਕੋਵਿੰਦ ਦਾ ਆਖਰੀ ਸੰਦੇਸ਼, ਕਿਹਾ- ਆਪਣੇ ਬੱਚਿਆਂ ਲਈ ਧਰਤੀ ਬਚਾਓ…

ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਐਤਵਾਰ ਨੂੰ ਦੇਸ਼ ਨੂੰ ਸੰਬੋਧਨ ਕੀਤਾ। ਕੋਵਿੰਦ ਨੇ ਕਿਹਾ ਕਿ 5 ਸਾਲ ਪਹਿਲਾਂ ਮੈਂ ਤੁਹਾਡੇ ਚੁਣੇ ਹੋਏ ਜਨ ਪ੍ਰਤੀਨਿਧੀਆਂ ਰਾਹੀਂ ਰਾਸ਼ਟਰਪਤੀ...

Home Page News • India • Religion

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (25-07-2022)

ਸੋਰਠਿ ਮਹਲਾ ੫ ਘਰੁ ੩ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥ ਸਿਕਦਾਰਹੁ ਨਹ ਪਤੀਆਇਆ ॥ ਉਮਰਾਵਹੁ ਆਗੈ ਝੇਰਾ ॥ ਮਿਲਿ ਰਾਜਨ ਰਾਮ ਨਿਬੇਰਾ ॥੧॥ ਅਬ ਢੂਢਨ...

Home Page News • New Zealand Local News • NewZealand

ਗ੍ਰੇਲਿਨ ਗੋਲੀਬਾਰੀ ਕਾਂਡ ਵਿੱਚ ਜ਼ਖਮੀ ਵਿਅਕਤੀ ਤੇ ਲੱਗੇ ਕਈ ਦੋਸ਼…

ਆਕਲੈਂਡ(ਬਲਜਿੰਦਰ ਸਿੰਘ)ਪਿਛਲੇ ਸੋਮਵਾਰ ਵਾਲਿੰਗਫੋਰਡ ਸਟ੍ਰੀਟ ਗ੍ਰੇਲਿਨ ਦੀ ਘਟਨਾ ਦੇ ਸਬੰਧ ਵਿੱਚ ਇੱਕ 32 ਸਾਲਾ ਵਿਅਕਤੀ ਨੂੰ ਅੱਜ ਅਦਾਲਤ ਵਿੱਚ ਗੰਭੀਰ ਚੋਰੀ, ਗੈਰਕਾਨੂੰਨੀ ਹਥਿਆਰ...

Home Page News • India • India News

ਸੋਨਾ ਹੋਇਆ ਫਿਰ ਮਹਿੰਗਾ, ਚਾਂਦੀ ‘ਚ ਆਈ ਗਿਰਾਵਟ…

ਸੋਨੇ ਦੇ ਰੇਟ ਰੋਜ਼ਾਨਾ ਲਗਾਤਾਰ ਵੱਧ ਅਤੇ ਘਟ ਰਹੇ ਹਨ।ਬੀਤੇ ਕੱਲ 24 ਜੁਲਾਈ ਨੂੰ ਦੇਸ਼ ਵਿੱਚ ਸੋਨੇ ਦੀ ਕੀਮਤ ਵਿੱਚ ਉਛਾਲ ਆਇਆ ਹੈ। ਦੇਸ਼ ‘ਚ 22 ਕੈਰੇਟ 10 ਗ੍ਰਾਮ ਸੋਨੇ ਦੀ...

Home Page News • New Zealand Local News • NewZealand

ਆਕਲੈਂਡ ਸਮੇਤ ਉੱਤਰੀ ਟਾਪੂ ਦੇ ਜ਼ਿਆਦਾਤਰ ਹਿੱਸੇ ਲਈ ਭਾਰੀ ਮੀਂਹ ਦੀ ਚੇਤਾਵਨੀ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਅਤੇ ਉੱਤਰੀ ਟਾਪੂ ਦੇ ਕਈ ਹਿੱਸਿਆਂ ਲਈ ਅੱਜ ਭਾਰੀ ਮੀਂਹ ਅਤੇ ਤੇਜ਼ ਹਨੇਰੀ-ਝੱਖੜ ਦੀਆਂ ਚੇਤਾਵਨੀਆਂ ਜਾਰੀ ਹੋਈਆਂ ਨੇ ਬੀਤੇ ਰਾਤ ਤੋ ਹੀ ਤੇਜ਼...

Featured