Home » World » Page 18

World

Home Page News World World News

ਅਮਰੀਕੀ ਰਾਸ਼ਟਰਪਤੀ ਚੋਣ ਚ’ ਜੇ ਮੈਂ ਜਿੱਤੀ ਤਾਂ ਗਰੀਬਾਂ ਦੇ ‘ਅੱਛੇ ਦਿਨ’, ਜੇ ਟਰੰਪ ਜਿੱਤੇ ਤਾਂ ਵੱਡਾ ਨੁਕਸਾਨ : ਕਮਲ਼ਾ ਹੈਰਿਸ

 ਅਮਰੀਕਾ ‘ਚ 5 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ। ਹੁਣ ਇਸ ਚੋਣ ਵਿੱਚ ਲੋਭੀ ਵਾਅਦਿਆਂ ਦਾ ਪ੍ਰਵੇਸ਼ ਹੋ ਗਿਆ ਹੈ। ਉਪ-ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ...

Home Page News India India News World

ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌ,ਤ…

ਅਮਰੀਕਾ ‘ਚ ਵਾਪਰੇ ਦਰਦਨਾਕ ਸੜਕ ਹਾਦਸੇ (Road Accident) ‘ਚ ਮਾਛੀਵਾੜਾ ਦੇ ਨੌਜਵਾਨ ਵਿਸ਼ਵਦੀਪ ਸਿੰਘ (19) ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਥਾਨਕ ਜੇਐੱਸ ਨਗਰ ਦੇ ਵਾਸੀ ਸਤਨਾਮ...

Home Page News India World World News

ਹਰੀਸ਼ ਪਰਵਾਨੇਨੀ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤੀ ਰਾਜਦੂਤ ਨਿਯੁੱਕਤ…

ਸੰਯੁਕਤ ਰਾਸ਼ਟਰ ਵਿੱਚ ਭਾਰਤੀ ਰਾਜਦੂਤ ਹਰੀਸ਼ ਪਰਵਾਨੇਨੀ ਇੱਕ ਤੇਲਗੂ ਵਿਅਕਤੀ, ਨੂੰ ਸੰਯੁਕਤ ਰਾਸ਼ਟਰ ਵਿੱਚ ਭਾਰਤ ਦਾ ਰਾਜਦੂਤ ਨਿਯੁੱਕਤ ਕੀਤਾ ਗਿਆ ਹੈ। ਉਹ ਵਰਤਮਾਨ ਵਿੱਚ ਜਰਮਨੀ ਵਿੱਚ ਭਾਰਤੀ...

Home Page News India India News World World News

ਭਾਰਤੀਆਂ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ 78ਵੇਂ ਸੁੰਤਤਰਤਾ ਦਿਵਸ ਤੇ ਦਿੱਤੀਆਂ ਮੁਬਾਰਕਾਂ…

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਾਰਤ ਦੇ ਲੋਕਾਂ ਨੂੰ 78ਵੇਂ ਸੁਤੰਤਰਤਾ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ‘ਤੇ...

Home Page News India India News World World News

ਸੁਨੀਤਾ ਵਿਲੀਅਮਜ਼ ਦੀ ਹੱਡੀਆਂ ਅਤੇ ਮਾਸਪੇਸ਼ੀਆਂ ਦੇ ਕਮਜ਼ੋਰ ਹੋਣ ਦਾ ਖਤਰਾ, 2025 ਤੱਕ ਨਹੀਂ ਆ ਸਕਦੀ ਵਾਪਸ…

ਭਾਰਤੀ-ਅਮਰੀਕੀ ਨਾਗਰਿਕ ਸੁਨੀਤਾ ਵਿਲੀਅਮਜ਼ ਦਾ ਪੁਲਾੜ ‘ਚ ਰੁਕਣਾ ਲਗਾਤਾਰ ਵਧਦਾ ਜਾ ਰਿਹਾ ਹੈ। ਵਰਤਮਾਨ ਵਿੱਚ, ਉਸਦੀ ਵਾਪਸੀ ਫਰਵਰੀ 2025 ਲਈ ਤਹਿ ਕੀਤੀ ਗਈ ਹੈ। ਸੁਨੀਤਾ ਦੇ ਪਤੀ ਮਾਈਕਲ...