Home » Entertainment

Entertainment

Entertainment • Entertainment • Home Page News • India • World • World News

ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ ਟੋਰੰਟੋ ‘ਚ ਸਜੀ ਮਹਿਫਲ ਵਿੱਚ ਲੱਗੀਆਂ ਰੌਣਕਾਂ….

 ਟੋਰੰਟੋ (ਕਨੇਡਾ)ਵਿੱਚ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਦੀ ਮਹਿਫ਼ਲ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ। ਇਹ ਮਹਿਫ਼ਲ Formax Realty Brokerage ਵੱਲੋਂ ਰੱਖੀ ਗਈ ਸੀ । ਇਸ ਮਹਿਫ਼ਲ ਵਿੱਚ ਟੋਰੰਟੋ ਦੇ ਬਹੁਤ ਸਾਰੇ ਪਤਵੰਤੇ...

Read More
Entertainment • Entertainment • Home Page News • New Zealand Local News • NewZealand

ਆਕਲੈਂਡ ‘ਚ 28 ਮਾਰਚ ਨੂੰ ਹੋਵੇਗਾ ਲੇਡੀਜ਼ ਨਾਈਟ,ਪੰਜਾਬੀ ਅਤੇ ਬਾਲੀਵੁੱਡ ਸਟਾਰ ਗਾਇਕਾ ਲਾਏਗੀ ਰੌਣਕਾਂ…

ਆਕਲੈਂਡ(ਰੰਧਾਵਾ) ਯੂਨਾਈਟਿਡ ਮਲਟੀ ਕਲਚਰਲ ਟਰੱਸਟ ਅਤੇ ਡੇਲੀ ਖ਼ਬਰ ਵੱਲੋਂ ਇਸ ਸਾਲ ਦੀ ਪਹਿਲੀ ਲੇਡੀਜ਼ ਨਾਈਟ (ਵਿਸਾਖੀ ਮੇਲਾ)28 ਮਾਰਚ ਨੂੰ ਸਵਾਮੀ ਨਰਾਇਣ ਕੰਪਲੈਕਸ ਪਾਪਾਟੋਏਟੋਏ (ਆਕਲੈਂਡ) ਦੇ...

Entertainment • Entertainment • Home Page News • India • Movies • World

ਅੱਲੂ ਅਰਜੁਨ ਨਾਲ ਧਮਾਕੇਦਾਰ ਐਕਸ਼ਨ ਕਰਦੀ ਦਿਖੇਗੀ ਦੀਪਿਕਾ ਪਾਦੂਕੋਣ?

ਦੀਪਿਕਾ ਪਾਦੂਕੋਣ ਦੇ ਹੱਥੋਂ ‘ਸਪਿਰਿਟ’ ਤੇ ‘ਕਲਕੀ 2898 AD’ ਦੇ ਸੀਕਵਲ ‘ਚ ਕੰਮ ਕਰਨ ਦਾ ਮੌਕਾ ਭਾਵੇਂ ਨਿਕਲ ਚੁੱਕਾ ਹੋਵੇ, ਪਰ ਬਾਕਸ ਆਫਿਸ ‘ਤੇ ਧਮਾਲ...

Entertainment • Entertainment • Home Page News • India • India Entertainment • Music • NewZealand

ਪੰਜਾਬੀ ਗਾਇਕੀ ‘ਚ ਚੰਗਾ ਨਾਮਣਾ ਖੱਟ ਰਿਹਾ ਹੈ ਨਿਊਜ਼ੀਲੈਂਡ ਵੱਸਦਾ ਨੌਜਵਾਨ ਗਾਇਕ Hxrry Cheema

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) Hxrry Cheema(ਹਰਮਨਪ੍ਰੀਤ ਸਿੰਘ ਚੀਮਾ) ਇੱਕ ਪੰਜਾਬੀ ਗਾਇਕ ਅਤੇ ਸੁਤੰਤਰ ਸੰਗੀਤ ਕਲਾਕਾਰ ਹੈ ਜੋ ਆਪਣੇ ਸੁਰੀਲੇ ਗੀਤ ਅਤੇ ਆਧੁਨਿਕ ਅੰਦਾਜ਼ ਲਈ ਜਾਣੇ ਜਾਂਦੇ ਹਨ।...

Celebrities • Entertainment • Entertainment • Home Page News • India • NewZealand • World

ਦਿਲਜੀਤ ਨੇ ਆਪਣੀ ਗਾਇਕੀ ਨਾਲ ਪੱਗ ਦਾ ਵੀ ਵਧਾਇਆ ਮਾਣ,ਬੀਤੇ ਰਾਤ ਆਕਲੈਂਡ ‘ਚ ਹੋਏ ਸ਼ੋਅ ਦੇ ਚਰਚੇ ਦੂਰ ਦੂਰ ਤੱਕ…

ਦਿਲਜੀਤ ਦੋਸਾਂਝ ਜਿਸ ਨੇ ਆਪਣੀ ਮਹਿਨਤ ਤੇ ਲਗਨ ਨਾਲ ਆਪਣਾ ਵੱਡਾ ਨਾਮ ਬਣਾਇਆ ਹੈ ਉੱਥੇ ਹੀ ਉਹ ਪੰਜਾਬੀ ਸੰਗੀਤ,ਪੰਜਾਬੀ ਬੋਲੀ ਅਤੇ ਦਸਤਾਰ ਨੂੰ ਬੁਲੰਦੀਆਂ ਤੇ ਲੈ ਪਹੁੰਚਿਆ ਹੈ।ਦਿਲਜੀਤ ਦਾ...