Home » ਖ਼ਾਲਸਾ ਏਡ ਨੇ ਲਾਭ ਸਿੰਘ ਨੂੰ ਦਿੱਤੀ ਸਿਰ ‘ਤੇ ਪੱਕੀ ਛੱਤ
India India News NewZealand World World News

ਖ਼ਾਲਸਾ ਏਡ ਨੇ ਲਾਭ ਸਿੰਘ ਨੂੰ ਦਿੱਤੀ ਸਿਰ ‘ਤੇ ਪੱਕੀ ਛੱਤ

Spread the news

ਖ਼ਾਲਸਾ ਏਡ ਲੋਕਾਂ ਦੀ ਮਦਦ ਲਈ ਹਮੇਸ਼ ਅੱਗੇ ਆ ਕੇ ਸੇਵਾ ਕਰਨ ਲਈ ਤਿਆਰ ਰਹਿੰਦੀ ਹੈ। ਜਿਸ ਕਰਕੇ ਖ਼ਾਸਲਾ ਏਡ ਦਾ ਉਨ੍ਹਾਂ ਵੱਲੋਂ ਕੀਿਤੇ ਜਾਂਦੇ ਲੋਕਭਲਾਈ ਦੇ ਕੰਮਾਂ ਕਰਕੇ ਖ਼ਸਲਾ ਏਡ ਦਾ ਨਾਂ ਪੂਰੀ ਦੁਨੀਆਂ ‘ਚ ਮਸ਼ਹੂਰ ਹੈੈੈ।

ਖ਼ਾਲਸਾ ਏਡ ਹੁਣ ਪੰਜਾਬ ਦੇ ਇੱਕ ਕਿਸਾਨ ਲਾਭ ਦੀ ਮਦਦ ਲਈ ਅੱਗੇ ਆਈ ਹੈ ਕਿਸਾਨ ਲਾਭ ਸਿੰਘ ਖੇਤੀ ਕਾਰਨ ਸਿਰ ਤੇ ਚਡ਼੍ਹੇ ਕਰਜ਼ੇ ਆਪਣੇ ਪੁੱਤਰ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਸੀ ਇਸਦੇ ਨਾਲ ਹੀ ਦੋ ਧੀਆਂ ਦੇ ਆਨੰਦ ਕਾਰਜ ਲਈ ਉਸ ਨੂੰ ਆਪਣੀ ਜ਼ਮੀਨ ਤੱਕ ਵੇਚਣੀ ਪਈ ਸੀ

ਜਿਸ ਤੋਂ ਬਾਅਦ ਇਹ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ਜਿਸ ਕਾਰਨ ਪਰਿਵਾਰ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ ਘਰ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਸਨ ਕਿ ਇਹ ਪਰਿਵਾਰ ਆਪਣੇ ਘਰ ਦੀ ਮੁਰੰਮਤ ਮੁਰੰਮਤ ਕਰਵਾਉਣ ਤੋਂ ਅਸਮਰੱਥ ਸੀ