Home » ਸਿੰਘ ਬਿਲਡਰ ਵਾਲੇ ਕੰਗ ਪਰਿਵਾਰ ਨੂੰ ਸਦਮਾ,ਮਾਤਾ ਗੁਰਬਚਨ ਕੌਰ ਸਵਰਗਵਾਸ…
Home Page News NewZealand

ਸਿੰਘ ਬਿਲਡਰ ਵਾਲੇ ਕੰਗ ਪਰਿਵਾਰ ਨੂੰ ਸਦਮਾ,ਮਾਤਾ ਗੁਰਬਚਨ ਕੌਰ ਸਵਰਗਵਾਸ…

Spread the news

ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਲਈ ਸ਼ੋਕਮਈ ਸਮਾਚਾਰ ਹੈ ਕਿ ਸਿੰਘ ਬਿਲਡਰ ਵਾਲੇ ਗੁਨਦੀਪ ਸਿੰਘ ਉਰਫ ਦੀਪਾ ਹੁਣਾ ਦੀ ਦਾਦੀ ਮਾਤਾ ਗੁਰਬਚਨ ਕੌਰ (ਪਤਨੀ ਸਰਦਾਰ ਖੁਸ਼ਹਾਲ ਸਿੰਘ ਕੰਗ) ਅੱਜ ਸਵੇਰੇ (ਰਾਤ 12:40) ਸਵਰਗਵਾਸ ਹੋ ਗਏ। 

ਮਾਤਾ ਜੀ ਦਾ ਜਨਮ ਪਾਕਿਸਤਾਨ (ਸਿਆਲਕੋਟ) ਦਾ ਸੀ ਤੇ ਸਹੁਰਾ ਪਿੰਡ ਮਾਂਡੀ ਸਦਰਾਂ,ਕੈਥਲ ਸੀ ਉਹ ਪਿਛਲੇ 16 ਸਾਲ ਤੋ ਪਰਿਵਾਰ ਨਾਲ ਆਕਲੈਂਡ ਵਿੱਚ ਰਹਿ ਰਹੇ ਸਨ।ਮਾਤਾ ਜੀ ਦੇ ਅੰਤਿਮ ਸੰਸਕਾਰ ਸਬੰਧੀ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ।

ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਮਾਤਾ ਜੀ ਦੇ ਪੁੱਤਰ ਸ਼ਮਸੇਰ ਸਿੰਘ ਨਾਲ 027 436 3141 ਤੇ ਜਾ ਭੁਪਿੰਦਰ ਸਿੰਘ ਹੁਣਾ ਨਾਲ 022 366 4004 ਨੰਬਰ ਉੱਤੇ ਸਪੰਰਕ ਕੀਤਾ ਜਾ ਸਕਦਾ ਹੈ।