Home » ਬੀਜੇਪੀ ਨੇ ਜਾਰੀ ਕੀਤੀ 27 ਉਮੀਦਵਾਰਾਂ ਦੀ ਦੂਜੀ ਲਿਸਟ….
Home Page News India India News

ਬੀਜੇਪੀ ਨੇ ਜਾਰੀ ਕੀਤੀ 27 ਉਮੀਦਵਾਰਾਂ ਦੀ ਦੂਜੀ ਲਿਸਟ….

Spread the news

ਬੀਜੇਪੀ ਨੇ ਅੱਜ 27 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤਾੀ ਹੈ।ਇਸ ਲਿਸਟ ਵਿਚ ਹਰਜੋਤ ਕਮਲ ਨੂੰ ਮੋਗਾ ਤੋਂ ਟਿਕਟ ਦਿੱਤੀ ਗਈ ਹੈ,ਅਤੇ ਬਟਾਲਾ ਤੋਂ ਫਤਿਹਜੰਗ ਬਾਜਵਾ ਨੂੰ ਟਿਕਟ ਮਿਲੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਜੇਪੀ ਵੱਲੋਂ 24 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ ।