Home » ਤੇਲੰਗਾਨਾ ਸੁਰੰਗ ਹਾਦਸੇ ਵਿੱਚ ਤਰਨਤਾਰਨ ਦੇ ਗੁਰਪ੍ਰੀਤ ਸਿੰਘ ਦੀ ਮਿਲੀ ਲਾਸ਼…
Uncategorized

ਤੇਲੰਗਾਨਾ ਸੁਰੰਗ ਹਾਦਸੇ ਵਿੱਚ ਤਰਨਤਾਰਨ ਦੇ ਗੁਰਪ੍ਰੀਤ ਸਿੰਘ ਦੀ ਮਿਲੀ ਲਾਸ਼…

Spread the news

ਤੇਲੰਗਾਨਾ ਦੇ ਸ਼੍ਰੀਸੈਲਮ ਵਿਖੇ 22 ਫਰਵਰੀ ਨੂੰ ਲੈਫਟ ਬੈਂਕ ਕਨਾਲ ਸੁਰੰਗ ਦਾ ਕੁੱਝ ਹਿੱਸਾ ਢਹਿ ਜਾਣ ਨਾਲ ਸੁਰੰਗ ਵਿਚ ਫਸੇ ਅੱਠ ਮਜ਼ਦੂਰਾਂ ਵਿਚੋਂ ਬਚਾਅ ਟੀਮਾਂ ਨੂੰ ਸਰਹੱਦੀ ਪਿੰਡ ਚੀਮਾ ਕਲਾਂ ਦੇ ਵਸਨੀਕ ਗੁਰਪ੍ਰੀਤ ਸਿੰਘ ਦੀ ਲਾਸ਼ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿਚ ਹਾਹਾਕਾਰ ਮੱਚ ਗਈ। ਗੁਰਪ੍ਰੀਤ ਸਿੰਘ ਦੇ ਕਰੀਬੀ ਰਿਸ਼ਤੇਦਾਰ ਪ੍ਰਗਟ ਸਿੰਘ ਨੇ ਦੱਸਿਆ 9 ਮਾਰਚ ਨੂੰ ਰਾਤ ਸਮੇਂ ਕੰਪਨੀ ਦੇ ਅਧਿਕਾਰੀਆਂ ਨੇ ਫੋਨ ਕਰਕੇ ਪਰਿਵਾਰ ਨੂੰ ਮ੍ਰਿਤਕ ਦੇਹ ਮਿਲਣ ਬਾਰੇ ਦੱਸਿਆ ਸੀ।