Home » ਕੈਨੇਡਾ ‘ਚ ਪਤਨੀ ਦਾ ਕ*ਤਲ ਕਰਨ ਦੇ 44 ਸਾਲਾ ਪੰਜਾਬੀ ‘ਤੇ ਲੱਗੇ ਦੋਸ਼….
Home Page News India World World News

ਕੈਨੇਡਾ ‘ਚ ਪਤਨੀ ਦਾ ਕ*ਤਲ ਕਰਨ ਦੇ 44 ਸਾਲਾ ਪੰਜਾਬੀ ‘ਤੇ ਲੱਗੇ ਦੋਸ਼….

Spread the news

ਬੀਤੇ ਦਿਨੀਂ ਬੈਰੀ ਉਨਟਾਰੀਓ ਵਿਖੇ ਆਪਣੀ ਪਤਨੀ ਸੁਖਦੀਪ ਚੀਮਾ(41) ਦੇ ਕਤਲ ਦੇ ਦੋਸ਼ਾਂ ਹੇਠ ਰਣਜੀਤ ਸਿੰਘ ਚੀਮਾ (44)ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਉੱਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਲੱਗੇ ਹਨ। ਘਰ ਵਿੱਚ ਰਣਜੀਤ ਸਿੰਘ ਚੀਮਾ ਆਪਣੀ ਪਤਨੀ , ਬੱਚੇ ਅਤੇ ਮਾਂ ਪਿਓ ਦੇ ਨਾਲ ਰਹਿ ਰਿਹਾ ਸੀ।ਇਸ ਮਾਮਲੇ ਵਿੱਚ ਹੋਰ ਵਧੇਰੇ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ।