Home » ਚੰਗੀ ਖ਼ਬਰ ਦੱਖਣੀ ਆਕਲੈਂਡ ਤੋਂ ਲਾਪਤਾ ਚੱਲ ਰਹੀ 13 ਸਾਲਾ ਲੜਕੀ ਮਿਲੀ ਸੁਰੱਖਿਅਤ…
Home Page News New Zealand Local News NewZealand

ਚੰਗੀ ਖ਼ਬਰ ਦੱਖਣੀ ਆਕਲੈਂਡ ਤੋਂ ਲਾਪਤਾ ਚੱਲ ਰਹੀ 13 ਸਾਲਾ ਲੜਕੀ ਮਿਲੀ ਸੁਰੱਖਿਅਤ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਦੱਖਣੀ ਆਕਲੈਂਡ ਤੋਂ ਤਿੰਨ ਹਫ਼ਤਿਆਂ ਤੋਂ ਲਾਪਤਾ ਚੱਲ ਰਹੀ 13 ਸਾਲਾ ਲੜਕੀ ਸੁਰੱਖਿਅਤ ਅਤੇ ਤੰਦਰੁਸਤ ਮਿਲ ਜਾਣ ਦੀ ਚੰਗੀ ਖ਼ਬਰ ਹੈ।ਮੈਨੂਰੇਵਾ ਖੇਤਰ ਤੋਂ ਲਾਪਤਾ ਹੋਈ ਲੜਕੀ ਨੂੰ ਆਖਰੀ ਵਾਰ 14 ਨਵੰਬਰ ਨੂੰ ਦੇਖਿਆ ਗਿਆ ਸੀ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਉਹ ਵੈਲਸਫੋਰਡ ਖੇਤਰ ਵਿੱਚ ਅਕਸਰ ਆਉਂਦੀ ਰਹਿੰਦੀ ਸੀ।ਬੁਲਾਰੇ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀ ਜਾਂਚ ਦੌਰਾਨ ਉਨ੍ਹਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ।